ਦਿਲੋਂ ਸ਼ੁਕਰਾਨੇ ਉਸ ਚਿਹਰੇ ਦੇ।। ਜੋ ਹੁਣ ਗੀਤ ਲਿਖਾਈ ਜਾਂਦੇ ਨੇ।। ਵੱਖ ਹੋਇਆਂ ਬੀਤ ਗਏ ਕਈਂ ਸਾਲ। ਪਰ ਯਾਦ ਅੱਜ ਵੀ ਆਈ ਜਾਂਦੇ ਨੇ। ਸੱਜਣ ਯਾਦ ਅੱਜ ਵੀ ਆਈ ਜਾਂਦੇ ਨੇ।। ✒✒ਦੀਪਕ ਸ਼ੇਰਗੜ੍ਹ ©ਦੀਪਕ ਸ਼ੇਰਗੜ੍ਹ #ਸ਼ੇਰਗੜ੍ਹ #ਯਾਦ