Nojoto: Largest Storytelling Platform

ਬੜੇ ਧੋਖੇ ਧੱਕੇ ਖਾਂਦੇ ਐ ਏਥੇ ਤੱਕ ਆਉਣ ਲਈ ਇਹ ਜੰਗ ਹਰੇਕ ਤ

ਬੜੇ ਧੋਖੇ ਧੱਕੇ ਖਾਂਦੇ ਐ
ਏਥੇ ਤੱਕ ਆਉਣ ਲਈ
ਇਹ ਜੰਗ ਹਰੇਕ ਤੋਂ
ਥੋੜੀ ਲੜ ਹੋਣੀ ਸੀ
ਸਾਡੀ ਜ਼ਿੰਦਗੀ ਤਾ ਇੱਕ ਕਿਤਾਬ ਐ
ਹਰੇਕ ਤੋਂ ਥੋੜੀ ਪੜ ਹੋਣੀ ਸੀ

©Aman jassal
  #ਜਿੰਦਗੀ #ਦਿਲ #ਇੱਜਤ #ਇਨਸਾਫ਼
#ਘੜੂੰਆਂ #gharuan #hamsafr #nojoto #ਪੰਜਾਬੀ #nojotohindi
amanjassal8793

Aman jassal

Bronze Star
New Creator

#ਜਿੰਦਗੀ #ਦਿਲ #ਇੱਜਤ #ਇਨਸਾਫ਼ #ਘੜੂੰਆਂ #gharuan #hamsafr nojoto #ਪੰਜਾਬੀ #nojotohindi #Society

2,559 Views