Nojoto: Largest Storytelling Platform

ਜਿਉਂਦੇ ਬੰਦੇ ਜਦ ਵੀ ਇਕੱਠੇ ਹੁੰਦੇ ਕਿੰਨਾ ਛੌਰ ਮਚਾਉਣ. ਕਬ

ਜਿਉਂਦੇ ਬੰਦੇ ਜਦ ਵੀ ਇਕੱਠੇ ਹੁੰਦੇ ਕਿੰਨਾ 
ਛੌਰ ਮਚਾਉਣ.
ਕਬਰਾਂ ਵਾਲੇ ਕੋਲੇ ਕੋਲੇ ਫਿਰ ਵੀ ਕਿੰਨੇ 
ਮੌਨ
ਵੇਖ ਤਪੱਸਿਆ ਮੋਇਆ ਦੀ ਮੂੰਹੋ ਕੁੱਝ
ਨਾ ਕਹਿਣ
ਮਾਨ ਲਿਖਾਂਰੀ ਅੱਖਾ ਬੰਦ ਨੇ ਫਿਰ ਵੀ ਯਾਰ 
ਨੂੰ ਤੱਕਦੇ ਰਹਿਣ

©Mann likhari
  ✍️Mann likhari ✍️ Punjabi shayari
balvirmannmann9360

Mann likhari

New Creator

✍️Mann likhari ✍️ Punjabi shayari #Shayari

144 Views