Nojoto: Largest Storytelling Platform

ਕੋਈ ਭਰ ਹਵਾ ਗੁਬਾਰੇ ਵਿਚ ਵੇਚੀ ਜਾਂਦਾ , ਕੋਈ ਪਾਣੀ ਤੋਂ ਉਠ

ਕੋਈ ਭਰ ਹਵਾ ਗੁਬਾਰੇ ਵਿਚ ਵੇਚੀ ਜਾਂਦਾ , ਕੋਈ ਪਾਣੀ ਤੋਂ ਉਠੀ ਭਾਪ ਵੇਚਦਾ ਏ 
ਕੋਈ ਵੇਚੇ ਗਲਾਂ ਗੰਦੀਆ , ਕੋਈ ਖੁਦ ਦਾ ਅਹਿਸਾਸ ਵੇਚਦਾ ਏ 
ਕਈ ਵੇਚ ਦਿੰਦੇ ਪਕੇ ਰੰਗਾ ਨੂੰ , ਕੋਈ ਚੇਹਰੇ ਬਿਲਕੁਲ ਸਾਫ ਵੇਚਦਾ ਏ 
ਬੜੇ ਬੈਠੇ ਦਿਲਾਂ ਦੇ ਹਮਦਰਦ ਜਹੇ , ਕੋਈ ਹੁਸਨ ਬਜਾਰੀ ਆਪ ਵੇਚਦਾ ਏ 
ਕਈ ਜਿਉਂਦੇ ਵਿਕਦੇ ਇਕ ਇਕ ਪੈਸੇ ਤੇ , Happy ਕੋਈ ਬੈਠਾ ਸ਼ਮਸ਼ਾਨੀ ਖੁਦ ਦੀ ਰਾਖ ਵੇਚਦਾ ਏ , ਏਥੇ ਕੁਝ ਨਹੀਂ ਲੁਕਿਆ , ਰਬ ਸਬ ਸਾਫ ਵੇਖਦਾ ਏ 
@happy taranwaliya..✍🏽 #sukhrakhinanka🙏
#happy_taranwaliya..✍🏽 Kalyani Shukla Deepa Rajput Bina Babi Satyaprem Vallika Poet