Nojoto: Largest Storytelling Platform

ਬਹੁਤ ਲੰਬਾ ਸਫ਼ਰ ਤੇ ਜ਼ਿੰਦਗੀ ਛੋਟੀ ਰਾਹਾਂ ਤੇ ਕੰਡੇ ਤੇ ਮੈ

ਬਹੁਤ ਲੰਬਾ ਸਫ਼ਰ 
ਤੇ ਜ਼ਿੰਦਗੀ ਛੋਟੀ
ਰਾਹਾਂ ਤੇ ਕੰਡੇ 
ਤੇ ਮੈਂ ਨੰਗੇ ਪੈਰੀ
ਵੱਧ ਰਿਹਾ ਮੈਂ ਅਗੇ
ਬੀਨਾ ਥਕੇ ਅੱਕੇ
ਬੀਨਾ ਪਰਵਾਰ ਕੀਤੇ
ਬੀਨਾ ਕੁਝ ਸੋਚੇ
ਹਾਸਿਲ ਹੋਊ ਮੁਕਾਮ
ਬਹੁਤ ਜ਼ਲਦੀ
ਲਿਖ ਦਵਾਂਗੇ ਇਤਿਹਾਸ
ਬਹੁਤ ਜ਼ਲਦੀ। Bahut jaldi

#yqbaba #yqdidi #yqquotes #yqtales #yqpaaji #punjabi #punjabipoetry #punjabishayar
ਬਹੁਤ ਲੰਬਾ ਸਫ਼ਰ 
ਤੇ ਜ਼ਿੰਦਗੀ ਛੋਟੀ
ਰਾਹਾਂ ਤੇ ਕੰਡੇ 
ਤੇ ਮੈਂ ਨੰਗੇ ਪੈਰੀ
ਵੱਧ ਰਿਹਾ ਮੈਂ ਅਗੇ
ਬੀਨਾ ਥਕੇ ਅੱਕੇ
ਬੀਨਾ ਪਰਵਾਰ ਕੀਤੇ
ਬੀਨਾ ਕੁਝ ਸੋਚੇ
ਹਾਸਿਲ ਹੋਊ ਮੁਕਾਮ
ਬਹੁਤ ਜ਼ਲਦੀ
ਲਿਖ ਦਵਾਂਗੇ ਇਤਿਹਾਸ
ਬਹੁਤ ਜ਼ਲਦੀ। Bahut jaldi

#yqbaba #yqdidi #yqquotes #yqtales #yqpaaji #punjabi #punjabipoetry #punjabishayar