Nojoto: Largest Storytelling Platform

ਜਿਸਮ ਖੋਖਲੇ ਤੇ ਜ਼ਿਹਨ ਬਿਮਾਰ ਹੋ ਗਏ ਨੇ, ਲੋਕ ਉੱਚੇ ਪਰ ਨੀਵ

ਜਿਸਮ ਖੋਖਲੇ ਤੇ ਜ਼ਿਹਨ ਬਿਮਾਰ ਹੋ ਗਏ ਨੇ,
ਲੋਕ ਉੱਚੇ ਪਰ ਨੀਵੇਂ ਕਿਰਦਾਰ ਹੋ ਗਏ ਨੇ,
'ਜੋਸਨ' ਏਥੇ ਖ਼ੁਦ 'ਚ ਹੀ ਉਲਝੀ ਫਿਰਦੀ ਹੈ ਹਰ ਰੂਹ,
ਲੋਕ ਫਾਂਸਲਿਆਂ ਦੀ ਸਾਜਿਸ਼ ਦਾ ਸ਼ਿਕਾਰ ਹੋ ਗਏ ਨੇ,

जिस्म खोखले और ज़ेहन बिमार हो गए हैं,
ऊँचा दिखते हैं पर नीचे किरदार हो गए हैं,
'जोसन' यहाँ खुद में ही जलझी फिरती है हर रूह,
लोग फाँसलों की साजिश का शिकार हो गए हैं,
©Meharban Singh Josan #nojotowriters #distance  #NojotoWriter #Josan #meharbansinghjosan #Life #Dooriyan #nojotohindi #nojotopunjabi #nojotoਪੰਜਾਬੀ