Nojoto: Largest Storytelling Platform

ਤੋੜ ਤੋੜ ਤਾਰੇ ਜੀਹਦਾ ਪੱਲਾ ਭਰਦਾ ਸੀ ਅੰਬਰਾਂ ਦਾ ਚੰਨ ਵੀ ਜ

ਤੋੜ ਤੋੜ ਤਾਰੇ ਜੀਹਦਾ ਪੱਲਾ ਭਰਦਾ ਸੀ
ਅੰਬਰਾਂ ਦਾ ਚੰਨ ਵੀ ਜੀਹਨੂੰ ਦੇਖ ਕੇ ਸੜਦਾ ਸੀ 
ਅੱਜ ਓਹੀ ਮੈਨੂੰ ਕੱਲਾ ਦੇਖ ਕੇ ਟਿੱਚਰਾਂ ਕਰਦਾ ਏ 
ਕਿੱਥੇ ਗਿਆ ਤੇਰਾ ਯਾਰ ਜੇਹਨੂੰ ਏਨਾ ਪਿਆਰ ਤੂ ਕਰਦਾ ਸੀ 
✍Harry Jassal Tod tod Taare jihda Palla bharda c,
Ambra da Chann v jehnu dekh k Sarhda c,
Ajj ohi menu Kalla dekh k Tichraa krda ae 
Kithe gya Tera Yar jehnu Ena Pyar tu krda c... #jassal #Merishayeri #Shayerilover #dil #nojoto

harryjassal8146

Harry jassal

New Creator