Nojoto: Largest Storytelling Platform

ਬਾਬਾ ਜੀ ਅੱਜ ਅਸੀਂ ਤੁਹਾਡਾ ਗੁਰਪੁਰਬ ਮਨਾਉਣਾ ਏ, ਪਰ ਅਸੀਂ

ਬਾਬਾ ਜੀ ਅੱਜ ਅਸੀਂ ਤੁਹਾਡਾ ਗੁਰਪੁਰਬ ਮਨਾਉਣਾ ਏ,
ਪਰ ਅਸੀਂ ਭਾਈ ਲਾਲੋ ਨੂੰ ਛੱਡ ਕੇ ਮਾਲਿਕ ਭਾਗੋ ਨੂੰ ਲਿਆਉਣਾ ਏ। 
ਫਿਕਰ ਨਾ ਕਰਨਾ ਬਾਬਾ ਜੀ ਅਸੀਂ ਤੁਹਾਡਾ ਗੁਰਪੁਰਬ ਮਨਾਉਣਾ ਏ,
ਗੁਰਮਤਿ ਨੂੰ ਛੱਡੋ ਅਸੀਂ ਤਾਂ ਪੂਰਾ ਪਾਖੰਡ ਚਲਾਉਣਾ ਏ
ਵੈਸੇ ਤਾਂ ਤੁਹਾਡਾ ਜਨਮ ਵੈਸਾਖ ਵਿਚ ਹੈ, 
ਪਰ ਅਸੀਂ ਤਾਂ ਕੱਤਕ ਨੂੰ ਮਨਾਉਣਾ ਏ।

ਤੁਹਾਨੂੰ ਖੁਸ਼ ਕਰਨ ਲਈ ਵੱਖੋ ਵੱਖਰਾ ਪੰਡਾਲ ਬਣਾਉਣਾ ਏ,
            ਭੁੱਲ ਚੁੱਕ ਲਈ ਖਿਮਾਂ ਕਰਨਾ ਜੀ
                                        ✍️ਗੁਰਪ੍ਰੀਤ ਸਿੰਘ ਪਿਲਛੀਆਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 14 ਅਪ੍ਰੈਲ 1469 ਈ: ਨੂੰ ਹੈ, ਤੇ ਮਨਾਇਆ ਨਵੰਬਰ ਵਿੱਚ ਜਾ ਰਿਹਾ ਏ। #sikh #2percent #sardar #guruNanakSahibji