Nojoto: Largest Storytelling Platform

Love You ਕਹਿਣਾ ਸੌਖ਼ਾ ਇਸ਼ਕ ਨਿਭਾਉਣਾ ਔਖਾ ਏ ਸੰਭਲ ਸੰਭਲ ਕੇ

Love You ਕਹਿਣਾ ਸੌਖ਼ਾ
ਇਸ਼ਕ ਨਿਭਾਉਣਾ ਔਖਾ ਏ
ਸੰਭਲ ਸੰਭਲ ਕੇ ਤੁਰ ਮਾਹੀ
ਏਥੇਂ ਪੈਰ ਪੈਰ ਤੇ ਧੌਖਾ ਏ
ਦਿੱਲ ਟੁੱਟਿਆ ਕਦੇ ਸੂਤ ਨਾ ਆਉਂਦਾ
ਸੁਣਿਆ ਦਰਦ ਹੁੰਦਾ ਚੌਖਾ ਏ
ਇਸ਼ਕ ਵਿੱਚ ਖੱਬੀ ਖ਼ਾਨ ਵੀ ਰੁਲ਼ ਜਾਂਦੇ
ਤੂੰ ਕੇਹੜਾ ਦੱਸ ਅਨੋਖ਼ਾ ਏ
ਏਸੇ ਲਈ ਖੁਸ਼ ਰਹਿ ਅਤੇ ਹਾਸੇ ਵੰਡ
ਪਤਾ ਨੀ ਕਦ
ਦੁਨੀਆਂ ਉੱਤੇ ਆਉਣ ਦਾ ਮਿਲਣਾ ਮੌਕਾ ਏ
ਦੁਨੀਆਂ ਉੱਤੇ ਆਉਣ ਦਾ ਮਿਲਣਾ ਮੌਕਾ ਏ #shayari  योगिता राजपूत ☕ Rishi Joshi
Love You ਕਹਿਣਾ ਸੌਖ਼ਾ
ਇਸ਼ਕ ਨਿਭਾਉਣਾ ਔਖਾ ਏ
ਸੰਭਲ ਸੰਭਲ ਕੇ ਤੁਰ ਮਾਹੀ
ਏਥੇਂ ਪੈਰ ਪੈਰ ਤੇ ਧੌਖਾ ਏ
ਦਿੱਲ ਟੁੱਟਿਆ ਕਦੇ ਸੂਤ ਨਾ ਆਉਂਦਾ
ਸੁਣਿਆ ਦਰਦ ਹੁੰਦਾ ਚੌਖਾ ਏ
ਇਸ਼ਕ ਵਿੱਚ ਖੱਬੀ ਖ਼ਾਨ ਵੀ ਰੁਲ਼ ਜਾਂਦੇ
ਤੂੰ ਕੇਹੜਾ ਦੱਸ ਅਨੋਖ਼ਾ ਏ
ਏਸੇ ਲਈ ਖੁਸ਼ ਰਹਿ ਅਤੇ ਹਾਸੇ ਵੰਡ
ਪਤਾ ਨੀ ਕਦ
ਦੁਨੀਆਂ ਉੱਤੇ ਆਉਣ ਦਾ ਮਿਲਣਾ ਮੌਕਾ ਏ
ਦੁਨੀਆਂ ਉੱਤੇ ਆਉਣ ਦਾ ਮਿਲਣਾ ਮੌਕਾ ਏ #shayari  योगिता राजपूत ☕ Rishi Joshi

#Shayari योगिता राजपूत ☕ Rishi Joshi