Nojoto: Largest Storytelling Platform

ਉਹ ਹੱਡ ਤੋੜਦੇ ਨੇ, ਅਸੀਂ ਗਰੂਰ ਤੋੜਣਾ ਐ, ਚੜਿਆ ਜੋ ਸਿਆਸਤ

ਉਹ ਹੱਡ ਤੋੜਦੇ ਨੇ, 
ਅਸੀਂ ਗਰੂਰ ਤੋੜਣਾ ਐ,
ਚੜਿਆ ਜੋ ਸਿਆਸਤ ਦਾ 
ਸਰੂਰ ਤੋੜਣਾ ਐ,
"ਗੁਰੂ"ਅਸੀਂ ਰੁਖ ਦਰਿਆਵਾਂ ਦਾ
ਕਹੀਆਂ ਨਾਲ ਮੋੜਣਾ ਐ..!!
Guru virk ✍©️ #Poetry #Punjabi #Punjabipoetry #Supportfarmmers #Life #Nojoto
ਉਹ ਹੱਡ ਤੋੜਦੇ ਨੇ, 
ਅਸੀਂ ਗਰੂਰ ਤੋੜਣਾ ਐ,
ਚੜਿਆ ਜੋ ਸਿਆਸਤ ਦਾ 
ਸਰੂਰ ਤੋੜਣਾ ਐ,
"ਗੁਰੂ"ਅਸੀਂ ਰੁਖ ਦਰਿਆਵਾਂ ਦਾ
ਕਹੀਆਂ ਨਾਲ ਮੋੜਣਾ ਐ..!!
Guru virk ✍©️ #Poetry #Punjabi #Punjabipoetry #Supportfarmmers #Life #Nojoto
guruvirk4012

Guruvirk

New Creator