ਅੱਜ ਕਸਮਾਂ ਸੁੰਹਾਂ ਵਾਅਦੇ ਸਭ ਮੁੱਕਰੇ, ਮੁਗਲਾਂ ਦਿੱਤੇ ਟੋਲੇ ਪਿੱਛੇ ਲਾ, ਸੱਚੀ ਹੋਇਆ ਹੈ ਬਹੁਤ ਨੁਕਸਾਨ ਜੀ, ਸਰਸਾ ਦਿੱਤਾ ਬੜਾ ਕੁੱਝ ਹੜ੍ਹਾਂ, ਵਿੱਛੜ ਗਿਆ ਪਰਿਵਾਰ ਜੀ, ਗਿਆ ਕਈ ਭਾਗਾਂ ਵਿੱਚ ਵੰਡਿਆ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੭ ਪੋਹ ੧੭੦੪ ©Dawinder Mahal ਅੱਜ ਕਸਮਾਂ ਸੁੰਹਾਂ ਵਾਅਦੇ ਸਭ ਮੁੱਕਰੇ, ਮੁਗਲਾਂ ਦਿੱਤੇ ਟੋਲੇ ਪਿੱਛੇ ਲਾ, ਸੱਚੀ ਹੋਇਆ ਹੈ ਬਹੁਤ ਨੁਕਸਾਨ ਜੀ, ਸਰਸਾ ਦਿੱਤਾ ਬੜਾ ਕੁੱਝ ਹੜ੍ਹਾਂ, ਵਿੱਛੜ ਗਿਆ ਪਰਿਵਾਰ ਜੀ, ਗਿਆ ਕਈ ਭਾਗਾਂ ਵਿੱਚ ਵੰਡਿਆ, ਵੇਲਾ ਸੀ ਰਾਤ ਦਾ, ਠੰਢੜੀ ਚੱਲਦੀ ਸੀ ਵਾਅ। ਸਫ਼ਰ - ਏ - ਸ਼ਹਾਦਤ ੦੭ ਪੋਹ ੧੭੦੪