Nojoto: Largest Storytelling Platform

ਮੈ ਮੋਮ ਦੀ ਤਰਾਂ ਪਿਘਲਦਾ ਰਹਿਆ ਤੇ ਓ ਅੱਗ ਦੀ ਲਾਟ ਬਣ ਮੈਨ

ਮੈ ਮੋਮ ਦੀ ਤਰਾਂ ਪਿਘਲਦਾ ਰਹਿਆ
ਤੇ ਓ
 ਅੱਗ ਦੀ ਲਾਟ ਬਣ ਮੈਨੂੰ ਪਿਘਲਾਉਂਦੇ ਰਹੇ
ਪਰ
ਉਹਨਾਂ ਦੇ ਜਹਿਨ, ਨੂੰ ਕੀਤੇ ਵੀ ਕੋਈ ਏ
ਖ਼ਬਰ ਨਹੀਂ ਸੀ 
ਜੇ
ਮੈ ਖਤਮ ਹੋ ਰਹਿਆ ਹਾਂ
ਤਾਂ
ਕੀਤੇ ਨਾ ਕੀਤੇ
ਖਤਮ ਤਾਂ ਓ ਵੀ ਹੋ ਰਹੇ ਨੇ ਨਾ 
ਜੇ ਮੈ ਹਾਰ ਰਹਿਆ
ਜਿੱਤ ਤਾਂ ਓ ਵੀ ਨੀ ਰਹੇ ਨਾ
ਅਨਮੋਲ ਸਿੰਘ ✍️🙏

©the Royal king0786
  #story#line