Nojoto: Largest Storytelling Platform

                   😊ਸਬਰ😊 ਉੱਧੜੇ  ਪਇਆ  ਨੂੰ  ਕੋਈ 

                   😊ਸਬਰ😊

ਉੱਧੜੇ  ਪਇਆ  ਨੂੰ  ਕੋਈ  ਸਿਊਣ ਹੀ ਲਾ ਜੇ।
ਮੁੱਕਣ ਤੋਂ ਪਹਿਲਾਂ ਕੋਈ ਆਣ ਦਰਦ ਵੰਡਾ  ਜੇ।

ਜਖ਼ਮ   ਨੇ  ਅੱਲ਼ੇ ,  ਹਲ਼ੇ   ਮੱਲ੍ਹਮ   ਨਾ   ਪੱਲੇ।
ਵਿਰਾਨ , ਸੁੰਨਸ਼ਾਨ  ਰਾਹਾਂ  ਨੇ ਅਸੀ ਹਾਂ ਠੱਲੇ।

ਹਾਂ   ਚੁੱਪ - ਚੁੱਪੀਤੇ,  ਅਸਾਂ   ਬੁੱਲ੍ਹ   ਨੇ   ਸੀਤੇ।
ਬੈਠੇ   ਹਾਂ  ਅਸੀ   ਘੁੱਟ   'ਸਬਰਾਂ  ਦੀ   ਪੀਤੈ।

ਚੀਸ   ਪਵੇ   ਤੇ    'ਆਹ'  ਵੀ   ਨਾ   ਭਰਦਾ।
ਖੋਰੇ  ਕੀ  ਕੁੱਝ  ਨੱਪੀ ਬੈਠਾ,ਦਿਲ  ਦੀ  ਪਰਤੇ।

ਉਮਰਾਂ   ਦਾ   'ਪੈਂਡਾ    ਹੁੱਣ   ਮੁੱਕਣ   ਤੇ   ਹੈ।
ਮਰ    ਜਾਣਾ     'ਏ     ਅਸਾਂ    ਜੋਬਨ   ਰੁੱਤੇ।

©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬੀਅਤ 
#ਦੀਪਕ_ਸ਼ੇਰਗੜ੍ਹ
                   😊ਸਬਰ😊

ਉੱਧੜੇ  ਪਇਆ  ਨੂੰ  ਕੋਈ  ਸਿਊਣ ਹੀ ਲਾ ਜੇ।
ਮੁੱਕਣ ਤੋਂ ਪਹਿਲਾਂ ਕੋਈ ਆਣ ਦਰਦ ਵੰਡਾ  ਜੇ।

ਜਖ਼ਮ   ਨੇ  ਅੱਲ਼ੇ ,  ਹਲ਼ੇ   ਮੱਲ੍ਹਮ   ਨਾ   ਪੱਲੇ।
ਵਿਰਾਨ , ਸੁੰਨਸ਼ਾਨ  ਰਾਹਾਂ  ਨੇ ਅਸੀ ਹਾਂ ਠੱਲੇ।

ਹਾਂ   ਚੁੱਪ - ਚੁੱਪੀਤੇ,  ਅਸਾਂ   ਬੁੱਲ੍ਹ   ਨੇ   ਸੀਤੇ।
ਬੈਠੇ   ਹਾਂ  ਅਸੀ   ਘੁੱਟ   'ਸਬਰਾਂ  ਦੀ   ਪੀਤੈ।

ਚੀਸ   ਪਵੇ   ਤੇ    'ਆਹ'  ਵੀ   ਨਾ   ਭਰਦਾ।
ਖੋਰੇ  ਕੀ  ਕੁੱਝ  ਨੱਪੀ ਬੈਠਾ,ਦਿਲ  ਦੀ  ਪਰਤੇ।

ਉਮਰਾਂ   ਦਾ   'ਪੈਂਡਾ    ਹੁੱਣ   ਮੁੱਕਣ   ਤੇ   ਹੈ।
ਮਰ    ਜਾਣਾ     'ਏ     ਅਸਾਂ    ਜੋਬਨ   ਰੁੱਤੇ।

©ਦੀਪਕ ਸ਼ੇਰਗੜ੍ਹ #ਪੰਜਾਬੀ_ਕਵਿਤਾ 
#ਪੰਜਾਬੀਸ਼ਾਇਰੀ 
#ਪੰਜਾਬੀਅਤ 
#ਦੀਪਕ_ਸ਼ੇਰਗੜ੍ਹ