Nojoto: Largest Storytelling Platform

ਇਹ ਜਵਾਨੀ ਉਮਰ ਬੁਢਾਪਾ ਸਭ ਕੁਝ ਵਾਰ ਦਿਉ ਮੇਰੀ ਆਤਮਾ ਕੇਹਦ

ਇਹ ਜਵਾਨੀ ਉਮਰ
ਬੁਢਾਪਾ ਸਭ ਕੁਝ ਵਾਰ ਦਿਉ

ਮੇਰੀ ਆਤਮਾ ਕੇਹਦੀ ਐ
ਕੇ ਮਰਕੇ ਵੀ ਤੈਨੂੰ ਪਿਆਰ ਦੇਊ

ਤੂੰ ਜਜ਼ ਕਰੀ ਮੈ ਬੰਦ ਅੱਖਾਂ ਵਿੱਚ
ਆਇਆ ਕਰੂਗਾ

ਜਿਵੇਂ ਵਿੱਚ ਖਿਆਲਾਂ ਹੁਣ ਮੈ ਲਿਖਦਾ
ਗਾਇਆ ਕਰੂਗਾ

©Aman jassal #AloneInCity 
#citysunset 
#anjuba
#Pyar #Dil 
#SAD #Love #itvar #ishq #insan
ਇਹ ਜਵਾਨੀ ਉਮਰ
ਬੁਢਾਪਾ ਸਭ ਕੁਝ ਵਾਰ ਦਿਉ

ਮੇਰੀ ਆਤਮਾ ਕੇਹਦੀ ਐ
ਕੇ ਮਰਕੇ ਵੀ ਤੈਨੂੰ ਪਿਆਰ ਦੇਊ

ਤੂੰ ਜਜ਼ ਕਰੀ ਮੈ ਬੰਦ ਅੱਖਾਂ ਵਿੱਚ
ਆਇਆ ਕਰੂਗਾ

ਜਿਵੇਂ ਵਿੱਚ ਖਿਆਲਾਂ ਹੁਣ ਮੈ ਲਿਖਦਾ
ਗਾਇਆ ਕਰੂਗਾ

©Aman jassal #AloneInCity 
#citysunset 
#anjuba
#Pyar #Dil 
#SAD #Love #itvar #ishq #insan
amanjassal8793

Aman jassal

Bronze Star
New Creator