Nojoto: Largest Storytelling Platform

ਪੱਥਰ ਪਾਣੀ ਚ ਤਰ ਜਾਂਦੇ , ਬਿਨ ਮੁਰਸ਼ਦ ਜਿਉਂਦੇ ਜੀ ਮਰ ਜਾ

ਪੱਥਰ ਪਾਣੀ ਚ ਤਰ ਜਾਂਦੇ ,

ਬਿਨ ਮੁਰਸ਼ਦ ਜਿਉਂਦੇ ਜੀ ਮਰ ਜਾਂਦੇ !

ਜਦੋਂ ਸਾਂਈਂ ਮੇਰਾ ਕਰਮ ਕਰੇ ,

ਪੱਲੇ ਪਲਾਂ ਵਿੱਚ ਭਰ ਜਾਂਦੇ !

©mohitmangi #ਪਿਆਰ #ਕਵਿਤਾ #ਮੇਰੇ #ਦਿਲ #ਸੀ #mohitmangi #maa #mohabbat
ਪੱਥਰ ਪਾਣੀ ਚ ਤਰ ਜਾਂਦੇ ,

ਬਿਨ ਮੁਰਸ਼ਦ ਜਿਉਂਦੇ ਜੀ ਮਰ ਜਾਂਦੇ !

ਜਦੋਂ ਸਾਂਈਂ ਮੇਰਾ ਕਰਮ ਕਰੇ ,

ਪੱਲੇ ਪਲਾਂ ਵਿੱਚ ਭਰ ਜਾਂਦੇ !

©mohitmangi #ਪਿਆਰ #ਕਵਿਤਾ #ਮੇਰੇ #ਦਿਲ #ਸੀ #mohitmangi #maa #mohabbat
mohit3385870426362

mohitmangi

New Creator