Nojoto: Largest Storytelling Platform

ਤਪਦੀਆਂ ਧੁੱਪਾਂ ਵਿੱਚ ਵਕਤ ਦੀਆ ਚੁਪਾ ਵਿਚ ਮੇਰੇ ਚਾਵਾਂ ਵ

ਤਪਦੀਆਂ ਧੁੱਪਾਂ ਵਿੱਚ

ਵਕਤ ਦੀਆ ਚੁਪਾ ਵਿਚ

ਮੇਰੇ ਚਾਵਾਂ ਵਾਲੇ ਬੂਟੇ ਮੁਰਝਾਏ ਨੇ

ਰੱਬਾ ਕਰ ਕੋਈ ਹੱਲ ,ਮਿਠਾ ਲਾ ਦੇ ਕੋਇ ਫਲ

ਮੈਂ ਪਾਣੀ ਪਾ-ਪਾ ਸੁਕਨੋ ਬਚਾਏ ਨੇ। Gurvinder Singh  Palvi Chalana aman6.1
ਤਪਦੀਆਂ ਧੁੱਪਾਂ ਵਿੱਚ

ਵਕਤ ਦੀਆ ਚੁਪਾ ਵਿਚ

ਮੇਰੇ ਚਾਵਾਂ ਵਾਲੇ ਬੂਟੇ ਮੁਰਝਾਏ ਨੇ

ਰੱਬਾ ਕਰ ਕੋਈ ਹੱਲ ,ਮਿਠਾ ਲਾ ਦੇ ਕੋਇ ਫਲ

ਮੈਂ ਪਾਣੀ ਪਾ-ਪਾ ਸੁਕਨੋ ਬਚਾਏ ਨੇ। Gurvinder Singh  Palvi Chalana aman6.1