ਲੈ ਗਵਾ ਬੈਠਾ ਹਾਂ ਮੈਂ ਤੇਰੇ ਪਿਛੇ ਮੇਰੀਆਂ ਖੁਸ਼ੀਆ ਨੂੰ , ਕਰਲੈ ਜੇਹੜੇ ਸੁਪਣੇ ਪੁਰੇ ਕਰਨੇ ਆ , ਇਕ ਦਿਨ ਤੂੰ ਸਾਨੂੰ ਖੋ ਬੈਠੇ ਗੀ ਸਮੇਂ ਨੇ ਉਹ ਪਲ ਤੇਰੇ ਮੂਰੇ ਕਰਨੇ ਆ @happy taranwaliya..✍🏽 #Wahegurujimeharkari #happy_taranwaliya..✍🏽