Nojoto: Largest Storytelling Platform

ਹੌਂਸਲਾ ਹੌਂਸਲਾ ਨੀ ਹਾਰਦੇ ਇੰਨੀ ਛੇਤੀ ਨਾ ਹੀ ਹਾਰ ਮੰਨੀ ਆ

ਹੌਂਸਲਾ ਹੌਂਸਲਾ ਨੀ ਹਾਰਦੇ ਇੰਨੀ ਛੇਤੀ ਨਾ ਹੀ ਹਾਰ ਮੰਨੀ ਆ ,,ਵਾਹਲੇ ਸਹਾਰੇ ਵੀ ਚੰਗੇ ਨੀ ਹੁੰਦੇ ਇਸੇ ਲਈ ਮੈਂ ਆਪਣੇ ਵਰਗਿਆਂ ਨਾਲ ਦਿਲ ਤੋਂ ਸਾਂਝ ਰੱਖੀ ਆ ,, ਨਾ ਹੀ ਕਦੀ ਮੋੜਾ ਤੇ ਖੜੇ ਟੋਲੀਆਂ ਬਣਾ ਕੇ ਤੇ ਨਾ ਹੀ ਇਹ ਵਾਹਲੀ ਝਾਕ ਰੱਖੀ ਆ ,,ਵਾਰ ਵਾਰ ਜੋ ਸਹਾਈ ਹਰ ਥਾਂ ਹੁੰਦਾ , ਬਸ ਓਸ ਮਾਲਕ ਤੇ ਆਸ ਰੱਖੀ ਆ ਓਸ ਮਾਲਕ ਤੇ ਆਸ ਰੱਖੀ ਆ 
by me#Deep #ਹੌਂਸਲਾ #trending #by_me #punjabishyri#shyri_lover
please support 🙏🙏 kive lgha jii ??

deep4976323769463

deep

New Creator