Nojoto: Largest Storytelling Platform

ਤੇਰਾ ਤੇ ਮੇਰਾ ਪਿਆਰ ਛੱਲ੍ਹ ਤੇ ਕਿਨਾਰੇ ਵਾਗ ਹੈ । ਤੂੰ ਛੱਲ

ਤੇਰਾ ਤੇ ਮੇਰਾ ਪਿਆਰ ਛੱਲ੍ਹ ਤੇ ਕਿਨਾਰੇ ਵਾਗ ਹੈ ।
ਤੂੰ ਛੱਲ੍ਹ ਬਣ ਕੇ ਆਉਦੀ ਏ।
ਤੇ ਮੇਰੇ ਜਿਹੇ ਕਿਨਾਰੇ ਦੇ ਅਰਮਾਨ ਜਾਗ ਉਠਦੇ ਹਨ ।
ਤੂੰ ਜਦੋ ਪਿੱਛੇ ਮੁੜ ਮੈ ਟੁੱਟ ਜਾਦਾ ਹਾ
 ਤੇ ਜਦੋ ਤੇਰੀ ਫਿਰ ਝਲਕ ਦੇਖਦਾ ਹਾ।
 ਫਿਰ ਅਰਮਾਨ ਜਾਗ ਉਠਦੇ ਨੇ।
ਦੱਸ ਮੈ ਕੀ ਕਰਾ 😖
#Deep kailey #deffrent love
ਤੇਰਾ ਤੇ ਮੇਰਾ ਪਿਆਰ ਛੱਲ੍ਹ ਤੇ ਕਿਨਾਰੇ ਵਾਗ ਹੈ ।
ਤੂੰ ਛੱਲ੍ਹ ਬਣ ਕੇ ਆਉਦੀ ਏ।
ਤੇ ਮੇਰੇ ਜਿਹੇ ਕਿਨਾਰੇ ਦੇ ਅਰਮਾਨ ਜਾਗ ਉਠਦੇ ਹਨ ।
ਤੂੰ ਜਦੋ ਪਿੱਛੇ ਮੁੜ ਮੈ ਟੁੱਟ ਜਾਦਾ ਹਾ
 ਤੇ ਜਦੋ ਤੇਰੀ ਫਿਰ ਝਲਕ ਦੇਖਦਾ ਹਾ।
 ਫਿਰ ਅਰਮਾਨ ਜਾਗ ਉਠਦੇ ਨੇ।
ਦੱਸ ਮੈ ਕੀ ਕਰਾ 😖
#Deep kailey #deffrent love