Nojoto: Largest Storytelling Platform

ਓਹਦਾ ਗੀਤ ਮੇਰੇ ਦਿਲ ਵਿਚ ਛਾਇਆ ਹੋਇਆ ਏ, ਓਹ ਬਣਕੇ ਕੋਈ ਆਮਦ

ਓਹਦਾ ਗੀਤ ਮੇਰੇ ਦਿਲ ਵਿਚ ਛਾਇਆ ਹੋਇਆ ਏ,
ਓਹ ਬਣਕੇ ਕੋਈ ਆਮਦ ਹੀ ਆਇਆ ਹੋਇਆ ਏ,
ਕਲਾ-ਕਲਾ ਅਖਰ ਓਹਦਾ ਕੁਦਰਤ ਹੀ ਲਗੇ,
ਵੇਹਲੇ ਬੈਠਕੇ ਓਹ ਲਗਦਾ ਬਣਾਇਆ ਹੋਇਆ ਏ,
                                      
                                ✍️ਗੁੰਮਨਾਮ ਜੱਸੀ✍️ #ਦਿਲਵਾਲੀਗਲ  Its_Princess_ kour Alka Dua Lovely Kour Nehu❤ Ravneet kaur
ਓਹਦਾ ਗੀਤ ਮੇਰੇ ਦਿਲ ਵਿਚ ਛਾਇਆ ਹੋਇਆ ਏ,
ਓਹ ਬਣਕੇ ਕੋਈ ਆਮਦ ਹੀ ਆਇਆ ਹੋਇਆ ਏ,
ਕਲਾ-ਕਲਾ ਅਖਰ ਓਹਦਾ ਕੁਦਰਤ ਹੀ ਲਗੇ,
ਵੇਹਲੇ ਬੈਠਕੇ ਓਹ ਲਗਦਾ ਬਣਾਇਆ ਹੋਇਆ ਏ,
                                      
                                ✍️ਗੁੰਮਨਾਮ ਜੱਸੀ✍️ #ਦਿਲਵਾਲੀਗਲ  Its_Princess_ kour Alka Dua Lovely Kour Nehu❤ Ravneet kaur