Nojoto: Largest Storytelling Platform

ਰੂਹਾਂ ਦੇ ਨਾਲ ਇਕ-ਮਿਕ ਹੋ ਕੇ, ਰੂਹਾਂ ਨਾਲੋਂ ਟੁੱਟਦੇ ਕਿਉਂ

ਰੂਹਾਂ ਦੇ ਨਾਲ ਇਕ-ਮਿਕ ਹੋ ਕੇ, ਰੂਹਾਂ ਨਾਲੋਂ ਟੁੱਟਦੇ ਕਿਉਂ ਹੋ?
ਨਾਜ਼ਕ ਜਿਹਾ ਮਲੂਕ ਪਰਿੰਦਾ, ਹੱਥਾਂ ਦੇ ਵਿਚ ਘੁੱਟਦੇ ਕਿਉਂ ਹੋ?
ਸੱਜਣ ਜੀ! ਤੁਸੀਂ ਰੁੱਸਦੇ ਕਿਉਂ ਹੋ?? Harman Maan