Nojoto: Largest Storytelling Platform

White ਮੈਨੂੰ ਕਿਹ ਕੇ ਛੱਡਿਆ , ਤੂੰ ਗੈਰ ਲਗਦਾ ਏ ! ਤੇਰੇ ਨ

White ਮੈਨੂੰ ਕਿਹ ਕੇ ਛੱਡਿਆ ,
ਤੂੰ ਗੈਰ ਲਗਦਾ ਏ !
ਤੇਰੇ ਨਾਲ ਸਦੀਆਂ ਦਾ ,
ਵੈਰ ਲਗਦਾ ਏ !
ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ ,
ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ !

©mohitmangi #sad_quotes #mohitmangi #punjab #ludhiana #punjabi #patiala #chandigarh #viral #trend

mohit3385870426362

mohitmangi

New Creator