Nojoto: Largest Storytelling Platform

ਕਰੇ ਕੋਈ ਸੱਚੇ ਦਿਲ ਤੌਂ ਪਿਆਰ ਤੁਹਾਡੇ ਨਾਲ,, ਕਰ ਚਲਾਕੀਆਂ

ਕਰੇ ਕੋਈ ਸੱਚੇ ਦਿਲ ਤੌਂ ਪਿਆਰ ਤੁਹਾਡੇ ਨਾਲ,, ਕਰ ਚਲਾਕੀਆਂ ਉਸ ਦੇ  ਦਿਲ ਨਾਲ ਨਾ ਖੇਡੋ,, 
ਕਰੇ ਕੋਈ ਵਿਸ਼ਵਾਸ ਅੱਖਾਂ ਬੰਦ ਕਰਕੇ ਤੁਹਾਡੇ ਤੇ,, ਕਰ ਧੋਖਾ ਉਸਦਾ ਯਕੀਨ ਨਾ ਤੋੜੋ,, 
ਮੰਨੇ ਤੁਹਾਨੂੰ ਕੋਈ ਰੱਬ,, ਉਸ ਨਾਲ ਦਗਾ ਕਦੇ ਨਾ ਕਰੋ।। #guri
#shayari

guggu3914904943675

guggu😍

New Creator