Nojoto: Largest Storytelling Platform

ਕਿੰਨਿਆ ਨੇ ਪੁਛਿਆ ਏ ਕੀਹਦੇ ਲਈ ਮੁਹੱਬਤ ਕੀਹਦੇ ਲਈ ਏ ਦੱਸ ਸ

ਕਿੰਨਿਆ ਨੇ ਪੁਛਿਆ ਏ ਕੀਹਦੇ ਲਈ ਮੁਹੱਬਤ
ਕੀਹਦੇ ਲਈ ਏ ਦੱਸ ਸੇਅਰ ਤੇਰੇ ਬੋਲਦੇ 
ਬੜਾ ਹੀ ਜਵਾਬ ਮਿੱਠਾ ਸੀ ਦਿਲ ਦਾ 
ਹੁੰਦੀ ਜੇ ਉਹੋ ਦੁੱਖ ਓਹਦੇ ਅੱਗੇ ਖੋਲ ਦੇ 
ਕੀਤੀਆ ਮੁਹੱਬਤਾ ' ਮੀਤ , ਬੇਹਿਸਾਬ ਨੇ 
ਲੱਗਦਾ ਏ ਪਰ ਏ ਓਹਦੇ ਲਈ ਮਖੌਲ ਜੇ

                                               ਤੇਰਾ ਮੀਤ veer sidhu Ritika suryavanshi suman_kadvasra Somu wrrittes❤️ Bhavana Pandey
ਕਿੰਨਿਆ ਨੇ ਪੁਛਿਆ ਏ ਕੀਹਦੇ ਲਈ ਮੁਹੱਬਤ
ਕੀਹਦੇ ਲਈ ਏ ਦੱਸ ਸੇਅਰ ਤੇਰੇ ਬੋਲਦੇ 
ਬੜਾ ਹੀ ਜਵਾਬ ਮਿੱਠਾ ਸੀ ਦਿਲ ਦਾ 
ਹੁੰਦੀ ਜੇ ਉਹੋ ਦੁੱਖ ਓਹਦੇ ਅੱਗੇ ਖੋਲ ਦੇ 
ਕੀਤੀਆ ਮੁਹੱਬਤਾ ' ਮੀਤ , ਬੇਹਿਸਾਬ ਨੇ 
ਲੱਗਦਾ ਏ ਪਰ ਏ ਓਹਦੇ ਲਈ ਮਖੌਲ ਜੇ

                                               ਤੇਰਾ ਮੀਤ veer sidhu Ritika suryavanshi suman_kadvasra Somu wrrittes❤️ Bhavana Pandey
meetgill2230

meet gill

New Creator