ਅੱਗ ਦੀਆ ਲਪਟਾਂ ਨੂੰ ਵੇਖਾਂ, ਅੱਜ ਵੇਖਾਂ ਬਲ਼ਦੀ ਚਾਰ ਚੁਫੇਰੇ। ਬੁੱਝਦੇ ਦੀਵਿਆਂ ਨੂੰ ਵੇਖਾਂ, ਅੱਜ ਵੇਖਾਂ ਮੈਂ ਇਸ ਜੱਗ ਤੇ ਵੇ। ਅਮੀਰਾਂ ਦੇ ਸ਼ੌਕ ਨੂੰ ਵੇਖਾਂ, ਅੱਜ ਵੇਖਾਂ ਰੁੜ੍ਹਦਾ ਪੈਸਾ ਵੇ। ਅੱਜ ਗ਼ਰੀਬ ਦੀ ਹਾਲਤ ਨੂੰ ਵੇਖਾਂ, ਜੋ ਤਰਸਦਾ ਇੱਕ ਇੱਕ ਫੁਲਕੇ ਨੂੰ ਵੇ। ਕਾਦਰ ਦੀ ਕੁਦਰਤ ਨੂੰ ਵੇਖਾਂ, ਅੱਜ ਵੇਖਾਂ ਬਲਦੀ ਅੱਗ ਵਿੱਚ ਵੇ। ਪਰ ਰੱਬਾ ਤੈਨੂੰ ਕਿਵੇਂ ਵੇਖਾਂ, ਜੋ ਤਾਂ ਵੱਸਦਾ ਸਭ ਵਿੱਚ ਵੇ। #gif Agg diyaan laptaan nu vekha, Aj vekha baldi chaar chufere. Bujhde diveya nu vekha, Aj vekha mai is jagg te ve. Aamira de shouk nu vekha, Aj vekha rurda paisa ve.