ਪਹਿਲਾ ਉਹ ਬੋਲਦੀ ਹੁੰਦੀ ਸੀ ਤੇ ਮੈ ਸੁਣਦਾ ਹੁੰਦਾ ਸੀ ਚੰਦਰੀ ਨੇ ਬੋਲ ਬੋਲ ਕੇ ਮੈਨੂੰ ਆਦਤ ਪਾ ਦਿੱਤੀ ਬੋਲਣ ਦੀ ਹੁਣ ਮੈਂ ਵੀ ਬੋਲਦਾ ਉਹ ਵੀ ਬੋਲਦੀ ਐ ਇਸੇ ਚੱਕਰ 'ਚ ਮੈਨੂੰ ਲੱਗਦਾ ਪਿਆਰ ਦਾ ਤਾਂ ਅੰਤਿਮ ਸੰਸਕਾਰ ਹੋਊ 🙏🙏......... #ਜੀਤ_ਇੰਦਰ।