ਤੂੰ ਰੰਗਾਂ ਦੀ ਫ਼ਿਕਰ ਨਾ ਕਰ । ਲਾਲ,ਪੀਲਾ ਹਰਾ ਨੀਲਾ ਜ਼ਿਕਰ ਨਾ ਕਰ। ਗੁੱਸੇ ਨਾ ਹੋ ਪਿਆਰ ਕਰ ਰੁੱਸੀ ਨੂੰ ਮਨਾ ਲ਼ੈ। ਜਿਵੇਂ ਦਾ ਹੈਂ ਉਂਵੇਂ ਰਹਿ ਢੰਗ ਨਾ ਬਦਲ । ਰੰਗ ਤਾਂ ਬਥੇਰੇ ਮਿਲ ਜਾਣਗੇ ਵੇ ਚੰਨਾ , ਕਚੜੇ ਜਿਹੇ ਰੰਗਾਂ ਵਾਂਗੂੰ ਰੰਗ ਨਾ ਬਦਲ। ਕਰਮਜੀਤ ਭੋਤਨਾ ©jaspreet Kaur #ਦੋਸਤੀ #ਪਿਆਰ #ਆਪਣੇ #ਦਿਲ