Nojoto: Largest Storytelling Platform

ਵਾਹਿਗੁਰੂ ਤੇਰਾ ਸ਼ੁਕਰ ਹੈ ਨਾਨਕ ਨਾੰ ਕਿੱਨਾ ਪਿਯਾਰਾ, ਲੇਵਾਂ

ਵਾਹਿਗੁਰੂ ਤੇਰਾ ਸ਼ੁਕਰ ਹੈ ਨਾਨਕ ਨਾੰ ਕਿੱਨਾ ਪਿਯਾਰਾ,
ਲੇਵਾਂ ਸੁ ਆਏ ਆਨਂਦ।
ਦੁਖ ਰੋਗ ਸਬ ਭਜ ਜਾਵਨ,
ਮਣ ਦੇ ਮਾਹੀ ਉਠੇ ਉਮਂਗ
ਏਕੋ ਗੁਰੁ,ਏਕੋ ਰਾਮ,ਵਖ-ਵਖ ਲੇਵੇ ਨਾਮ।
ਸਬ ਤੇ ਉੱਚਾ ਪਰਵ ਮੇਰਾ।
ਲਾ ਕੇ ਰਖਦਾ ਚਿਤ ਕੇ ਸਂਗ।
ਨਾਨਕ ਨਾਮ......
ਹਰ ਜੀਵ ਕੇ ਰਿਜਕ ਦੇਵੇ,
ਧਰਵ ਕੇ ਮਨ ਮੇਂ ਨਾ ਧੋਖਾ ਨਾ ਫਰੇਵ‌ਏ।
ਸਦਾ ਸਾਚਾ ਨਾਮ ,
ਜਾਣੇ ਨਾ ਕੋਈ ੳਉਸ ਦਾ ਰੰਗ।
ਨਾਨਕ ਨਾਮ..….
ਆਪ ਹੈ ਰਖਦਾਲਾਜ ਮੇਰੀ ਓਹ,
ਆਪੇ ਨਾਮ ਦੀ ਯੋਤ ਜਗਾਵੇ।
ਜਗ ਨੇ ਜੇ ਦੁਰਕਾਰੇ,
ਓਹ ਆਪੇ ਗਲ ਲਾਵੇ।
ਦਿਲ ਉਸ ਦੇਮੈਲ ਨਾ ਕੋਈ ਮੰਦ।
ਨਾਨਕ ਨਾਮ,,,, #ThankGod
ਵਾਹਿਗੁਰੂ ਤੇਰਾ ਸ਼ੁਕਰ ਹੈ ਨਾਨਕ ਨਾੰ ਕਿੱਨਾ ਪਿਯਾਰਾ,
ਲੇਵਾਂ ਸੁ ਆਏ ਆਨਂਦ।
ਦੁਖ ਰੋਗ ਸਬ ਭਜ ਜਾਵਨ,
ਮਣ ਦੇ ਮਾਹੀ ਉਠੇ ਉਮਂਗ
ਏਕੋ ਗੁਰੁ,ਏਕੋ ਰਾਮ,ਵਖ-ਵਖ ਲੇਵੇ ਨਾਮ।
ਸਬ ਤੇ ਉੱਚਾ ਪਰਵ ਮੇਰਾ।
ਲਾ ਕੇ ਰਖਦਾ ਚਿਤ ਕੇ ਸਂਗ।
ਨਾਨਕ ਨਾਮ......
ਹਰ ਜੀਵ ਕੇ ਰਿਜਕ ਦੇਵੇ,
ਧਰਵ ਕੇ ਮਨ ਮੇਂ ਨਾ ਧੋਖਾ ਨਾ ਫਰੇਵ‌ਏ।
ਸਦਾ ਸਾਚਾ ਨਾਮ ,
ਜਾਣੇ ਨਾ ਕੋਈ ੳਉਸ ਦਾ ਰੰਗ।
ਨਾਨਕ ਨਾਮ..….
ਆਪ ਹੈ ਰਖਦਾਲਾਜ ਮੇਰੀ ਓਹ,
ਆਪੇ ਨਾਮ ਦੀ ਯੋਤ ਜਗਾਵੇ।
ਜਗ ਨੇ ਜੇ ਦੁਰਕਾਰੇ,
ਓਹ ਆਪੇ ਗਲ ਲਾਵੇ।
ਦਿਲ ਉਸ ਦੇਮੈਲ ਨਾ ਕੋਈ ਮੰਦ।
ਨਾਨਕ ਨਾਮ,,,, #ThankGod