Nojoto: Largest Storytelling Platform

ਕਦੇ ਭੁਲਾਇਆਂ,ਨਹੀਂ ਭੁੱਲਦੇ, ਬੋਲੇ ਜੋ ਹੁੰਦੇ, ਬੋਲ ਸ਼ਰੀਕਾ

ਕਦੇ ਭੁਲਾਇਆਂ,ਨਹੀਂ ਭੁੱਲਦੇ,
ਬੋਲੇ ਜੋ ਹੁੰਦੇ, ਬੋਲ ਸ਼ਰੀਕਾਂ ਦੇ
ਪੱਲੇ ਕੱਖ ਵੀ ਨਹੀਂ ਛੱਡ ਦੇ,
ਗੇੜੇ, ਕਚਹਿਰੀ ਦੀਆਂ ਤਰੀਕ਼ਾ ਦੇ
ਮਾਵਾਂ ਵਾਲਿਆਂ ਪੀੜ੍ਹਾ,ਕਦੇ ਚਾਚਿਆਂ ਤਾਇਆ ਜਰਦੀਆਂ ਨਹੀਂ
ਦਿਲ ਵਿੱਚ ਪਈਆਂ ਦਰਾੜਾ,ਸੱਜਣਾ ਸੌਖੀਆਂ ਭਰਦੀਆਂ ਨਹੀਂ.... Gangotri Kumari Gita Choudhary writer

rajsandhu2647

Raj Sandhu

New Creator