Nojoto: Largest Storytelling Platform

ਤੁਹਾਡੇ ਨਾਲ ਰੰਗ ਹੀ ਮਿਲਿਆ ਸੀ ਦਿਲ ਨੀ ਤੁਸੀਂ ਦਿਲ ਕਾਲਾਂ

ਤੁਹਾਡੇ ਨਾਲ ਰੰਗ ਹੀ ਮਿਲਿਆ ਸੀ
ਦਿਲ ਨੀ
ਤੁਸੀਂ ਦਿਲ ਕਾਲਾਂ ਕਿਉਂ ਰੱਖਦੇ ਐ
ਇਹ ਮੈ ਨੀ ਕਹਿੰਦਾ .....
ਤੁਹਾਡੀਆਂ ਗੱਲਾਂ ਵਿਚੋਂ ਨਿਕਲੇ ਬੋਲ਼ ਦਸਦੇ ਐ

ਜਦੋਂ ਤੁਸੀਂ ਕੋਲ਼ ਹੁੰਦੇ ਸਾਡੇ ਵੱਲ ਨਜ਼ਰਾਂ
ਅਤੇ ਧਿਆਨ ਤੁਹਾਡੇ ਕੀਤੇ ਹੋਰ ਹੁੰਦੇ ਐ

ਇੱਕ ਗੱਲ ਸੁਣਲੋ
ਬੇਸ਼ਕ ਟੁੱਟਦੇ ਨੀ ਰਿਸ਼ਤੇ ਆਪਣੇ ਇੱਕੋ ਲਖਤ
ਪਰ ਇੱਕ ਗੱਲ ਯਾਦ ਰੱਖੀਂ
ਹਰ ਵਾਰ ਰਿਸ਼ਤੇ ਭੋਰ ਹੁੰਦੇ ਐ

ਫ਼ੇਰ ਹੌਲੀ ਹੌਲੀ ਹੌਲੀ
ਅਪਣੇ ਵੀ ਛੋੜ ਹੁੰਦੇ ਐ

©Aman jassal #Love 
#SAD 
#alone 
#Secrate 
#gharuan 
#ਆਪਣੇ 
#mylife 
#jindgi
ਤੁਹਾਡੇ ਨਾਲ ਰੰਗ ਹੀ ਮਿਲਿਆ ਸੀ
ਦਿਲ ਨੀ
ਤੁਸੀਂ ਦਿਲ ਕਾਲਾਂ ਕਿਉਂ ਰੱਖਦੇ ਐ
ਇਹ ਮੈ ਨੀ ਕਹਿੰਦਾ .....
ਤੁਹਾਡੀਆਂ ਗੱਲਾਂ ਵਿਚੋਂ ਨਿਕਲੇ ਬੋਲ਼ ਦਸਦੇ ਐ

ਜਦੋਂ ਤੁਸੀਂ ਕੋਲ਼ ਹੁੰਦੇ ਸਾਡੇ ਵੱਲ ਨਜ਼ਰਾਂ
ਅਤੇ ਧਿਆਨ ਤੁਹਾਡੇ ਕੀਤੇ ਹੋਰ ਹੁੰਦੇ ਐ

ਇੱਕ ਗੱਲ ਸੁਣਲੋ
ਬੇਸ਼ਕ ਟੁੱਟਦੇ ਨੀ ਰਿਸ਼ਤੇ ਆਪਣੇ ਇੱਕੋ ਲਖਤ
ਪਰ ਇੱਕ ਗੱਲ ਯਾਦ ਰੱਖੀਂ
ਹਰ ਵਾਰ ਰਿਸ਼ਤੇ ਭੋਰ ਹੁੰਦੇ ਐ

ਫ਼ੇਰ ਹੌਲੀ ਹੌਲੀ ਹੌਲੀ
ਅਪਣੇ ਵੀ ਛੋੜ ਹੁੰਦੇ ਐ

©Aman jassal #Love 
#SAD 
#alone 
#Secrate 
#gharuan 
#ਆਪਣੇ 
#mylife 
#jindgi
amanjassal8793

Aman jassal

Bronze Star
New Creator