Nojoto: Largest Storytelling Platform

ਦੱਸ ਦੇਵਾਂਗੇ ਰਾਜ ਤੈਨੂੰ ਖਾਮੋਸ਼ੀਆਂ ਦੇ, ਤੂੰ ਚੁੱਪ ਤੋੜਨੇ

ਦੱਸ ਦੇਵਾਂਗੇ ਰਾਜ ਤੈਨੂੰ ਖਾਮੋਸ਼ੀਆਂ ਦੇ,
ਤੂੰ ਚੁੱਪ ਤੋੜਨੇ ਲਈ ਕੋਈ ਗੱਲ ਤੇ ਕਰ ਨਾ।

ਚਾਹੇ ਕਿੰਨੇ ਟੁੱਟੇ ਹੋਈਏ ਅੰਦਰੋਂ ਬੰਨ ਦੇਵਾਂਗੇ ਰੰਗ,
ਤੂੰ ਮਹਿਫ਼ਲ ਦਾ ਰੁਖ ਸਾਡੇ ਵੱਲ ਤੇ ਕਰ ਨਾ।

ਇੱਕੋ ਪਈ ਏ ਆਦਤ ਜਿਹੜੀ ਛੁੱਟਦੀ ਨੀ,
ਯਾਰਾ ਦੋ ਕੱਪ ਚਾਹ ਦਾ ਜ਼ਰਾ ਹੱਲ ਤੇ ਕਰ ਨਾ।

©ਮਨpreet ਕੌਰ #nojotopunjabi #NojotoChaye #nojoto #nojotosahyari #nojotohindi #nojotowriters #nojotomehfil #nojotokhamoshi