Nojoto: Largest Storytelling Platform

ਮੇਰੇ ਹੱਥ ਵਿਚ ਹੁੰਦਾ ਕੋਈ ਲਾਲ ਜਿਹਾ ਰੰਗ ਅੱਜ ਹੋਲੀ ਦੇ ਬਹ

ਮੇਰੇ ਹੱਥ ਵਿਚ ਹੁੰਦਾ ਕੋਈ
ਲਾਲ ਜਿਹਾ ਰੰਗ
ਅੱਜ ਹੋਲੀ ਦੇ ਬਹਾਨੇਂ ਤੇਰੀ
ਭਰਦਾ ਮੈ ਮਾਂਗ

ਕਿੱਥੇ ਜਾਣ ਦਿੰਦਾ ਆਉਂਦੀ ਜੇ ਤੂੰ 
ਹੋਲੀ ਦੇ ਬਹਾਨੇ
ਤੈਨੂੰ ਦਸਦੇ ਕੇ ਅੱਜ ਵੀ
ਤੇਰੇ ਕਿੰਨੇ ਐ ਦੀਵਾਨੇ

ਮੈ ਤਾਂ ਗਮਗੀਨ ਠੀਕ
ਤੈਨੂੰ
ਹੈਪੀ ਹੋਲੀ ਐ ਰਕਾਨੇ

©Aman jassal #Holi 
#gharuan 
#Punjabi 
#ਪੰਜਾਬੀ 
#ਨੋਜੋਟੋ 
#nojotohindi 
#Nojoto 
#ishq
ਮੇਰੇ ਹੱਥ ਵਿਚ ਹੁੰਦਾ ਕੋਈ
ਲਾਲ ਜਿਹਾ ਰੰਗ
ਅੱਜ ਹੋਲੀ ਦੇ ਬਹਾਨੇਂ ਤੇਰੀ
ਭਰਦਾ ਮੈ ਮਾਂਗ

ਕਿੱਥੇ ਜਾਣ ਦਿੰਦਾ ਆਉਂਦੀ ਜੇ ਤੂੰ 
ਹੋਲੀ ਦੇ ਬਹਾਨੇ
ਤੈਨੂੰ ਦਸਦੇ ਕੇ ਅੱਜ ਵੀ
ਤੇਰੇ ਕਿੰਨੇ ਐ ਦੀਵਾਨੇ

ਮੈ ਤਾਂ ਗਮਗੀਨ ਠੀਕ
ਤੈਨੂੰ
ਹੈਪੀ ਹੋਲੀ ਐ ਰਕਾਨੇ

©Aman jassal #Holi 
#gharuan 
#Punjabi 
#ਪੰਜਾਬੀ 
#ਨੋਜੋਟੋ 
#nojotohindi 
#Nojoto 
#ishq
amanjassal8793

Aman jassal

Bronze Star
New Creator

#Holi #gharuan #Punjabi #ਪੰਜਾਬੀ #ਨੋਜੋਟੋ #nojotohindi # #ishq #Society #Aman #ijaajt