Nojoto: Largest Storytelling Platform

ਅਧੂਰਾਪਣ ਅੱਖਾਂ ਖੁਲਦਿਆਂ ਉਠਦਿਆਂ ਸਾਰ,, ਕੰਮ ਤੇ ਤੁਰਦਿਆਂ,

ਅਧੂਰਾਪਣ
ਅੱਖਾਂ ਖੁਲਦਿਆਂ ਉਠਦਿਆਂ ਸਾਰ,,
ਕੰਮ ਤੇ ਤੁਰਦਿਆਂ, ਘਰ ਤੋਂ ਬਾਹਰ,,
ਹਜ਼ਾਰਾਂ ਚ ਕੱਲੇ, ਕੱਲਿਆਂ ਵੀ ਨਾ ਨਾਲ,,
ਜਿੱਥੇ ਵੀ ਜਾਵਾਂ ਰਹੇ ਦਿਲ ਤੇ ਭਾਰ,,

ਇਕ ਖਾਲੀ ਜਿਹੀ ਥਾਂ, 
ਇਕ ਸੁੰਨਾ ਜੇਹਾ ਕੋਨਾ,,
ਇਕ ਅਹਿਸਾਸ ਕਿਸੇ ਅਣਮੰਗੀ ਜਿਹੀ ਚੀਜ਼ ਦਾ,,
ਇਕ ਅੱਖ ਦਾ ਪਾਣੀ,
ਕੋਈ ਰੀਝ ਪੁਰਾਣੀ,,
ਕੋਈ ਕਿਤਾਬ ਚ ਸਫ਼ੇ,,
ਕੋਈ ਹੱਥ ਦੇ ਤਰਾਸ਼ੇ,,
ਕਿਸੇ ਜਗ੍ਹਾ ਨੀ ਮਿਲਦਾ, ਮੈਨੂੰ ਓਹ ਮੋਹ ਜੇਹਾ,,
ਜਿਵੇਂ ਖੇਤ ਚੋਂ ਤੁਰਦਿਆਂ ਸੂਲਾਂ ਤੋਂ ਲੰਘੀਦਾ,,
ਖਲਕਦੀ ਰਹਿਣੀ ਹਰ ਜਗ੍ਹਾ,,
ਹਰ ਨੁੱਕੜ ਕੋਨੇ,,
ਤੇਰੀ ਕਮੀ, ਅਧੂਰੇਪਣ ਦੀ, ਇਕ ਇਕੱਲੇਪਣ ਦੀ,,ਮੈਨੂੰ ਲੋਰ ਜਿਹੀ ਹਰ ਵੇਲੇ,, Aaaa
ਅਧੂਰਾਪਣ
ਅੱਖਾਂ ਖੁਲਦਿਆਂ ਉਠਦਿਆਂ ਸਾਰ,,
ਕੰਮ ਤੇ ਤੁਰਦਿਆਂ, ਘਰ ਤੋਂ ਬਾਹਰ,,
ਹਜ਼ਾਰਾਂ ਚ ਕੱਲੇ, ਕੱਲਿਆਂ ਵੀ ਨਾ ਨਾਲ,,
ਜਿੱਥੇ ਵੀ ਜਾਵਾਂ ਰਹੇ ਦਿਲ ਤੇ ਭਾਰ,,

ਇਕ ਖਾਲੀ ਜਿਹੀ ਥਾਂ, 
ਇਕ ਸੁੰਨਾ ਜੇਹਾ ਕੋਨਾ,,
ਇਕ ਅਹਿਸਾਸ ਕਿਸੇ ਅਣਮੰਗੀ ਜਿਹੀ ਚੀਜ਼ ਦਾ,,
ਇਕ ਅੱਖ ਦਾ ਪਾਣੀ,
ਕੋਈ ਰੀਝ ਪੁਰਾਣੀ,,
ਕੋਈ ਕਿਤਾਬ ਚ ਸਫ਼ੇ,,
ਕੋਈ ਹੱਥ ਦੇ ਤਰਾਸ਼ੇ,,
ਕਿਸੇ ਜਗ੍ਹਾ ਨੀ ਮਿਲਦਾ, ਮੈਨੂੰ ਓਹ ਮੋਹ ਜੇਹਾ,,
ਜਿਵੇਂ ਖੇਤ ਚੋਂ ਤੁਰਦਿਆਂ ਸੂਲਾਂ ਤੋਂ ਲੰਘੀਦਾ,,
ਖਲਕਦੀ ਰਹਿਣੀ ਹਰ ਜਗ੍ਹਾ,,
ਹਰ ਨੁੱਕੜ ਕੋਨੇ,,
ਤੇਰੀ ਕਮੀ, ਅਧੂਰੇਪਣ ਦੀ, ਇਕ ਇਕੱਲੇਪਣ ਦੀ,,ਮੈਨੂੰ ਲੋਰ ਜਿਹੀ ਹਰ ਵੇਲੇ,, Aaaa