Nojoto: Largest Storytelling Platform

ਕੁੱਜ ਜ਼ਿਆਦਾ ਈ ਸਸਤਾ ਮੇਰਾ ਦਿਲ ਕੋਈ ਥੋੜਾ ਜਾ ਪਿਆਰ ਨਾਲ ਕ

ਕੁੱਜ ਜ਼ਿਆਦਾ ਈ ਸਸਤਾ ਮੇਰਾ ਦਿਲ 
ਕੋਈ ਥੋੜਾ ਜਾ ਪਿਆਰ ਨਾਲ ਕੀ ਬੋਲਪੇ 
ਓਹਨੂੰ ਰੱਬ ਈ ਸਮ੍ਜਣ ਲੱਗ ਪੈਂਦਾ,
ਕਿਮੇ ਸਮਜਾਵਾ ਮੇਰੇ ਮਲੂਕ ਜਿਹੇ ਦਿਲ ਨੂੰ 
ਕਈ ਵਾਰ ਤਾ ਰੱਬ ਵੀ ਸਾਥ ਛੱਡ ਦਿੰਦਾ ਹੁੰਦਾ
ਇਹ ਤਾ ਫਿਰ ਓਹਦੇ ਬਣਾਏ ਇਨਸਾਨ ਆ
ਖਿਆਲ ਰੱਖ #suman# ਆਬਦਾ ਕੋਈ ਹੈਨੀ 
ਤੈਨੂੰ ਰੋਂਦੀ ਨੂੰ ਚੁੱਪ ਕਰਵਾਣ ਵਾਸਤੇ, Deep Sandhu Deep Mehra Amrit Amrit
ਕੁੱਜ ਜ਼ਿਆਦਾ ਈ ਸਸਤਾ ਮੇਰਾ ਦਿਲ 
ਕੋਈ ਥੋੜਾ ਜਾ ਪਿਆਰ ਨਾਲ ਕੀ ਬੋਲਪੇ 
ਓਹਨੂੰ ਰੱਬ ਈ ਸਮ੍ਜਣ ਲੱਗ ਪੈਂਦਾ,
ਕਿਮੇ ਸਮਜਾਵਾ ਮੇਰੇ ਮਲੂਕ ਜਿਹੇ ਦਿਲ ਨੂੰ 
ਕਈ ਵਾਰ ਤਾ ਰੱਬ ਵੀ ਸਾਥ ਛੱਡ ਦਿੰਦਾ ਹੁੰਦਾ
ਇਹ ਤਾ ਫਿਰ ਓਹਦੇ ਬਣਾਏ ਇਨਸਾਨ ਆ
ਖਿਆਲ ਰੱਖ #suman# ਆਬਦਾ ਕੋਈ ਹੈਨੀ 
ਤੈਨੂੰ ਰੋਂਦੀ ਨੂੰ ਚੁੱਪ ਕਰਵਾਣ ਵਾਸਤੇ, Deep Sandhu Deep Mehra Amrit Amrit