Nojoto: Largest Storytelling Platform

ਪੂਰੀ ਹੋਣ ਲੱਗੀਆਂ ਨੇ ਰੀਝਾਂ ਮੇਰੀ, ਤੇਰੇ ਹੋਰ ਕਰੀਬ ਹੋ ਗਈ

ਪੂਰੀ ਹੋਣ ਲੱਗੀਆਂ ਨੇ ਰੀਝਾਂ ਮੇਰੀ,
ਤੇਰੇ ਹੋਰ ਕਰੀਬ ਹੋ ਗਈ ਏ ਜ਼ਿੰਦ ਮੇਰੀ।
ਹੋਰ ਕਿੱਥੇ ਨਹੀਂ ਮਿਲਣਾ ਜੋ ਸਕੂਨ ਤੇਰੇ ਨਾਲ ਮਿਲਦਾ ਹੈ ਮੇਰੇ ਦਿਲਦਾਰ,
ਸਮੁੰਦਰਾਂ ਤੋਂ ਵੀ ਡੂੰਘਾ ਹੈ ਸਾਡੀ ਰੂਹਾਂ ਵਾਲਾ ਪਿਆਰ।
✍️ ਕਮਲ #husbandwifequotes
ਪੂਰੀ ਹੋਣ ਲੱਗੀਆਂ ਨੇ ਰੀਝਾਂ ਮੇਰੀ,
ਤੇਰੇ ਹੋਰ ਕਰੀਬ ਹੋ ਗਈ ਏ ਜ਼ਿੰਦ ਮੇਰੀ।
ਹੋਰ ਕਿੱਥੇ ਨਹੀਂ ਮਿਲਣਾ ਜੋ ਸਕੂਨ ਤੇਰੇ ਨਾਲ ਮਿਲਦਾ ਹੈ ਮੇਰੇ ਦਿਲਦਾਰ,
ਸਮੁੰਦਰਾਂ ਤੋਂ ਵੀ ਡੂੰਘਾ ਹੈ ਸਾਡੀ ਰੂਹਾਂ ਵਾਲਾ ਪਿਆਰ।
✍️ ਕਮਲ #husbandwifequotes