Nojoto: Largest Storytelling Platform

ਦੇਸ ਮੇਰੇ ਦਾ ਦਲਾਲ ਮੀਡੀਆ। ਸੱਚ ਦਿਖਾਣੋ, ਜੋ ਘਬਰਾਂਉਦਾ ਏ

ਦੇਸ ਮੇਰੇ ਦਾ ਦਲਾਲ ਮੀਡੀਆ।
 ਸੱਚ ਦਿਖਾਣੋ, ਜੋ ਘਬਰਾਂਉਦਾ ਏ।
ਨੇਤਾਵਾਂ ਦੀ ਬਣ, ਏ ਕਠਪੁੱਤਲੀ । 
 ਬੇਦੋਸਿਆਂ ਤੇ ਦੋਸ ਲਾਉਦਾ ਏ । 
ਹੋੜ,ਦੂਜੇ ਨੂੰ ਨੀਚ ਦਿਖਾਉਣ ਦੀ।
ਬਸ ਆਪਣੇ ਹੀ ਗੁਣ ਗਾਉਂਦਾ ਏ। 
ਦੇਸ ਮੇਰੇ ਦਾ ਦਲਾਲ ਮੀਡੀਆ।
ਸੱਚ ਦਿਖਾਣੋ ,ਜੋ  ਘਬਰਾਂਉਦਾ ਏ।

ਝੂਠ,ਫਰੇਬ ਹੀ ਦਿਖਾਂਉਦੇ ਨੇ ਹੁਣ।
ਸੱਚ ਤੇ ਰੱਖਦੇ ਕਾਹਤੋਂ ਪਰਦਾ ਏ।
ਗੱਲ ਕਰਦੇ ਨੇ ਜਾਨ ਵਾਰਣ ਦੀ।
ਪਰ ਮੂਹਰੇ ਆਉਣੋਂ ਕਿਉਂ ਡਰਦਾ ਏ।
ਜੁਰਮ,ਗਰੀਬੀ,ਸਿਹਤ ਤੇ ਬੇਰੁਜ਼ਗਾਰੀ।
ਕਿਉਂ ਨਾ ਗੱਲ ਕਰਦਾ ਏ।
ਦੇਸ ਮੇਰੇ ਦਾ ਦਲਾਲ ਮੀਡੀਆ।
ਸੱਚ ਦਿਖਾਣੋ ਕਿਉਂ ਡਰਦਾ ਏ।

©ਦੀਪਕ ਸ਼ੇਰਗੜ੍ਹ #ਮੀਡੀਆ
ਦੇਸ ਮੇਰੇ ਦਾ ਦਲਾਲ ਮੀਡੀਆ।
 ਸੱਚ ਦਿਖਾਣੋ, ਜੋ ਘਬਰਾਂਉਦਾ ਏ।
ਨੇਤਾਵਾਂ ਦੀ ਬਣ, ਏ ਕਠਪੁੱਤਲੀ । 
 ਬੇਦੋਸਿਆਂ ਤੇ ਦੋਸ ਲਾਉਦਾ ਏ । 
ਹੋੜ,ਦੂਜੇ ਨੂੰ ਨੀਚ ਦਿਖਾਉਣ ਦੀ।
ਬਸ ਆਪਣੇ ਹੀ ਗੁਣ ਗਾਉਂਦਾ ਏ। 
ਦੇਸ ਮੇਰੇ ਦਾ ਦਲਾਲ ਮੀਡੀਆ।
ਸੱਚ ਦਿਖਾਣੋ ,ਜੋ  ਘਬਰਾਂਉਦਾ ਏ।

ਝੂਠ,ਫਰੇਬ ਹੀ ਦਿਖਾਂਉਦੇ ਨੇ ਹੁਣ।
ਸੱਚ ਤੇ ਰੱਖਦੇ ਕਾਹਤੋਂ ਪਰਦਾ ਏ।
ਗੱਲ ਕਰਦੇ ਨੇ ਜਾਨ ਵਾਰਣ ਦੀ।
ਪਰ ਮੂਹਰੇ ਆਉਣੋਂ ਕਿਉਂ ਡਰਦਾ ਏ।
ਜੁਰਮ,ਗਰੀਬੀ,ਸਿਹਤ ਤੇ ਬੇਰੁਜ਼ਗਾਰੀ।
ਕਿਉਂ ਨਾ ਗੱਲ ਕਰਦਾ ਏ।
ਦੇਸ ਮੇਰੇ ਦਾ ਦਲਾਲ ਮੀਡੀਆ।
ਸੱਚ ਦਿਖਾਣੋ ਕਿਉਂ ਡਰਦਾ ਏ।

©ਦੀਪਕ ਸ਼ੇਰਗੜ੍ਹ #ਮੀਡੀਆ

#ਮੀਡੀਆ