Nojoto: Largest Storytelling Platform

ਹੰਝੂ ਵਹਿੰਦੇ ਵੇਖ ਟੀਕੈਤ ਦੇ ਗਿਆ ਖੂਨ ਉਬਾਲਾ਼ ਖਾ ਪੁੱਠਾ

ਹੰਝੂ ਵਹਿੰਦੇ ਵੇਖ ਟੀਕੈਤ ਦੇ ਗਿਆ ਖੂਨ ਉਬਾਲਾ਼ ਖਾ 

ਪੁੱਠਾ ਮੋੜਕੇ ਫਤਿਆਬਾਦ ਤੋਂ ਟਰੈਕਟਰ ਦਿੱਤਾ ਹਾਈਵੇ ਪਾ 

ਕੇਸਰੀ ਸਿੱਖੀ ਹਰਾ ਕਿਸਾਨੀ ਤੇ ਨਾਲ ਤਿਰੰਗਾ ਦਿੱਤਾ ਲਾ 

ਤੱਕੜੀ ਹੋਜਾ ਦਿਲੀਏ ਵਾਪਿਸ ਰਿਹਾਂ ਮੈਂ ਆ 

ਨੀਂ ਹੁਣ ਮੁੜਨਾਂ ਏ ਹੱਕ ਲੈਕੇ ਜਾਂ ਫਿਰ ਜਾਊਂ ਸ਼ਹੀਦੀ ਪਾ 

ਆਹ ਹਿੰਦੂ ਮੇਰੇ ਚਾਚੇ ਤਾਏ ਤੇ ਮੁਸਲਮਾਨ ਭਰਾ 

ਤਿੰਨੋ ਇੱਕ ਹਾਂ ਹੋ ਗਏ ਤੂੰ ਸਾਡੇ ਵਿੱਚ ਤਰੇੜ ਨਾਂ ਪਾ 

ਵਜ਼ੀਰ ਖਾਂ ਜਿਹੇ ਸਾਸਕਾ ਦਵਿੰਦਰ ਦੀ ਤੈਨੂੰ ਸਲਾਹ 

ਹੁਣ ਤੂੰ ਜਲਦ ਹੀ ਨਕ ਟਬੋਣ ਲਈ ਚਪਣੀ ਵਿੱਚ ਪਾਣੀ ਪਾ 

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਹਿੰਦੂ ਸਿੱਖ ਮੁਸਲਮਾਨ ਇਸਾਈ ਏਕਤਾ ਜਿੰਦਾਬਾਦ

©ਯਾਦਵਿੰਦਰ ਸਿੰਘ (ਦਵਿੰਦਰ) #shaudai shayer 
#kisanmajdoorekta 
 sraj ladhroia midnight writer Sandeep kaur Aman Verma jasvir kaur sidhu  Gurvinder Singh ਬਸਖੇੜੀਅਾ