Nojoto: Largest Storytelling Platform

ਆਪਣੀ ਨੂੰ ਭੁੱਲਿਓ ਨਾ, ਬਹੁਤਾ ਬੇਗਾਨੀ ਉੱਤੇ ਡੁੱਲ੍ਹਿਓ ਨਾ,

ਜਿੱਥੇ ਜੰਮੇ ਪਲੇ, ਉਹ ਪਿੰਡ ਗਰ੍ਹਾਂ ਥਾਂ ਨੂੰ ਚੇਤੇ ਰੱਖਿਓ,
ਬੜਾ ਕੁੱਝ ਸਿੱਖਣਾ ਐ, ਜ਼ਿੰਦਗੀ ਬਸਰ ਕਰਨੇ ਵਿੱਚ, 
ਹਰ ਬੋਲ-ਬੋਲੀ ਸਿੱਖਦੇ, ਮਾਂ ਬੋਲੀ ਨੂੰ ਚੇਤੇ ਰੱਖਿਓ।
#0250P21022023

©Dawinder Mahal ਆਪਣੀ ਨੂੰ ਭੁੱਲਿਓ ਨਾ, ਬਹੁਤਾ ਬੇਗਾਨੀ ਉੱਤੇ ਡੁੱਲ੍ਹਿਓ ਨਾ,

#dawindermahal #dawindermahal_11 #MahalRanbirpurewala #punjabimusically #Poetry #punjbiunipatiala #muchawalajatt #MahalRanbirpurewala #Poetry