Nojoto: Largest Storytelling Platform

ਆਸ਼ਕਾ ਲਈ ਤਾਂ ਜ਼ਹਿਰ ਹੁੰਦੀਆਂ ਜੋ ਚਾਨਣੀਆਂ ਰਾਤਾਂ ਨੇ ਨਾ ਹੀ

ਆਸ਼ਕਾ ਲਈ ਤਾਂ ਜ਼ਹਿਰ ਹੁੰਦੀਆਂ
ਜੋ ਚਾਨਣੀਆਂ ਰਾਤਾਂ ਨੇ
ਨਾ ਹੀ ਮਾਹੀ ਮਿਲ ਸਕੇ
ਘੱਟ ਹੁੰਦੀਆਂ ਬਾਤਾਂ ਨੇ
ਪੋਹ ਮਹੀਨਾ ਲੰਬੀਆਂ ਰਾਤਾਂ ਤੇਰੀਆਂ ਯਾਦਾਂ
ਹੋਲ਼ੀ ਹੁੰਦੀਆਂ ਪ੍ਰਭਾਤਾਂ ਨੇ
ਤਾਂਗ ਬਥੇਰੀ ਨਾ ਕਰ ਤੂੰ ਦੇਰੀ
ਆਣ ਪੂਰੀ ਕਰ ਤੂੰ ਚਾਹਤਾ ਵੇ
ਚੱਲਦੀ ਚੱਲਦੀ ਮੈਂ ਥੱਕ ਜਾਵਾਂਗੀ
ਨਾ ਮੁੱਕਣੇ ਇਹ ਰਾਹ ਤਾਂ ਵੇ
ਨਾ ਮੁੱਕਣੇ ਇਹ ਰਾਹ ਤਾਂ ਵੇ #shayari  Sukh ghuman Rishi Joshi
ਆਸ਼ਕਾ ਲਈ ਤਾਂ ਜ਼ਹਿਰ ਹੁੰਦੀਆਂ
ਜੋ ਚਾਨਣੀਆਂ ਰਾਤਾਂ ਨੇ
ਨਾ ਹੀ ਮਾਹੀ ਮਿਲ ਸਕੇ
ਘੱਟ ਹੁੰਦੀਆਂ ਬਾਤਾਂ ਨੇ
ਪੋਹ ਮਹੀਨਾ ਲੰਬੀਆਂ ਰਾਤਾਂ ਤੇਰੀਆਂ ਯਾਦਾਂ
ਹੋਲ਼ੀ ਹੁੰਦੀਆਂ ਪ੍ਰਭਾਤਾਂ ਨੇ
ਤਾਂਗ ਬਥੇਰੀ ਨਾ ਕਰ ਤੂੰ ਦੇਰੀ
ਆਣ ਪੂਰੀ ਕਰ ਤੂੰ ਚਾਹਤਾ ਵੇ
ਚੱਲਦੀ ਚੱਲਦੀ ਮੈਂ ਥੱਕ ਜਾਵਾਂਗੀ
ਨਾ ਮੁੱਕਣੇ ਇਹ ਰਾਹ ਤਾਂ ਵੇ
ਨਾ ਮੁੱਕਣੇ ਇਹ ਰਾਹ ਤਾਂ ਵੇ #shayari  Sukh ghuman Rishi Joshi