Nojoto: Largest Storytelling Platform

ਬੀਤੀ ਜ਼ਿੰਦਗੀ ਫਰੋਲਦਿਆਂ, ਪਾਣੀ ਅੱਖਾਂ ਵਿੱਚ ਆ ਗਿਆ ਸੀ ਛੱ

ਬੀਤੀ ਜ਼ਿੰਦਗੀ ਫਰੋਲਦਿਆਂ,
ਪਾਣੀ ਅੱਖਾਂ ਵਿੱਚ ਆ ਗਿਆ ਸੀ ਛੱਲ ਬਣ ਕੇ।
ਪਰ ਸੱਚ ਜਾਣੀ ਯਾਰ,
ਮਨ ਨੂੰ ਸਕੂਨ ਮਿਲ ਗਿਆ ਤੇਰੇ ਨਾਲ ਗੱਲ ਕਰਕੇ।

©ਮਨpreet ਕੌਰ #Skoon #sad😔 #Zindagi #baatein #khuhsiyan #shyari #writers #LifeStory
ਬੀਤੀ ਜ਼ਿੰਦਗੀ ਫਰੋਲਦਿਆਂ,
ਪਾਣੀ ਅੱਖਾਂ ਵਿੱਚ ਆ ਗਿਆ ਸੀ ਛੱਲ ਬਣ ਕੇ।
ਪਰ ਸੱਚ ਜਾਣੀ ਯਾਰ,
ਮਨ ਨੂੰ ਸਕੂਨ ਮਿਲ ਗਿਆ ਤੇਰੇ ਨਾਲ ਗੱਲ ਕਰਕੇ।

©ਮਨpreet ਕੌਰ #Skoon #sad😔 #Zindagi #baatein #khuhsiyan #shyari #writers #LifeStory