Nojoto: Largest Storytelling Platform

ਅਪਸਰਾ 5

                         ਅਪਸਰਾ
5
                 ਇਕ ਦਿਨ ਮੰਮੀ ਤੇ ਪਾਪਾ ਬਹੁਤ 
ਲੜ ਰਹੇ ਸੀ ਪੁੱਛਣ ਤੇ ਪਾਪਾ ਨੇ ਦਸਿਆ ਤੇਰੀ ਮਾਂ ਨੇ 
ਕਰਮਜੀਤ (ਆਂਟੀ) ਨੂੰ ਕੰਮ ਤੋਂ ਹਟਾ ਦਿੱਤਾ, ਮੈਂ 
ਪਾਪਾ ਨੂੰ ਪੁੱਛਿਆ ਕਿਉਂ ਤਾਂ ਪਾਪਾ ਕਹਿੰਦੇ ਆਪਣੀ 
ਮਾਂ ਤੋਂ ਪੁੱਛ ਪਰ ਮੇਰੀ ਹਿੰਮਤ ਨਾ ਹੋਈ , ਉਸ ਸਮੇਂ 
ਮੈਨੂੰ ਇਹ ਗੱਲਾਂ ਸਮਝ ਨਹੀਂ ਆਇਆ ਪਰ ਜਦੋਂ ਮੇਰੇ ਹਰਾਮੀ ਬਾਪ ਨੇ ਸ਼ਰਾਬ ਦੇ ਨਸ਼ੇ 'ਚ ਮੇਰੇ ਨਾਲ ਜਲੀਲ ਹਰਕਤ ਕੀਤੀ ਤਾਂ ਮੈਨੂੰ ਸਭ ਕੁਝ ਪਾਣੀ ਵਾਂਗ ਸਾਫ ਹੋ ਗਿਆ, ਮੈਂ ਸਿਰਫ 13 ਸਾਲਾਂ ਦੀ ਸੀ ਪਰ ਮੇਰੇ
 ਹਰਾਮੀ ਬਾਪ ਨੂੰ ਸ਼ਰਮ ਨਾ ਆਈ , ਮਾਂ ਦੀ
 ਨਫਰਤ ਬਾਪ ਦੀਆਂ ਹਰਕਤਾਂ ਅੱਗੇ ਫਿੱਕੀ ਪੈ ਗਈ।

©ਕਹਾਣੀਆਂ ਕਿਤਾਬਾਂ ਦੀਆਂ
  ਅਪਸਰਾ ( ਪ੍ਰੀਤ ਕੈਥ ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ । #Punjabi #viral #KahaniAnkahi #chaandsifarish  Suhana parvin जलते आंसू PAYAL KUMARI Anuradha Sharma Swaran Hans

ਅਪਸਰਾ ( ਪ੍ਰੀਤ ਕੈਥ ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ । #Punjabi #viral #KahaniAnkahi #chaandsifarish Suhana parvin @जलते आंसू @PAYAL KUMARI @Anuradha Sharma @Swaran Hans #ਸਮਾਜ

109 Views