ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੀਆਂ ਸਭ ਨੂੰ ਵਧਾਈਆਂ ਸ਼ਹੀਦਾਂ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲੋਂ ਨਾਂ ਭੁਲਾ ਜਾਣਾ ਖਾਤਿਰ ਵਤਨ ਦੀ ਲੱਗੇ ਹਾਂ ਅਸੀਂ ਚੜਨ ਫਾਂਸੀ ਕਿਤੇ ਵੇਖ ਕੇ ਨਾ ਕੁਤਰਾ ਜਾਣਾ ©Aman jassal #bhagatsingh #Happy #happybirthdaybhagatsingh #bhagatsinghrajgurusukhdev #ਪੰਜਾਬੀ #ਪੰਜਾਬੀਓ #ਪੰਜਾਬੀਓ #punjabisurme