Nojoto: Largest Storytelling Platform

ਕੋਈ ਆਖੇ ਗੁਨਾਹ ਮੈਨੂੰ, ਕੋਈ ਆਖੇ ਸਜਾ ਮੈਨੂੰ, ਹਾਂ ਮੈ ਇਸ਼ਕ

ਕੋਈ ਆਖੇ ਗੁਨਾਹ ਮੈਨੂੰ,
ਕੋਈ ਆਖੇ ਸਜਾ ਮੈਨੂੰ,
ਹਾਂ ਮੈ ਇਸ਼ਕ ਹਾਂ ਹਾਂ ਮੈ ਇਸ਼ਕ਼ ਹਾਂ,
ਕੋਈ ਆਖਦਾ ਏ ਖੁਦਾ ਮੈਨੂੰ,
ਕੋਈ ਆਖਦਾ ਹੈਂ ਜੁਦਾ ਮੈਨੂੰ,
ਹਾਂ ਮੈ ਇਸ਼ਕ ਹਾਂ, ਹਾਂ ਮੈ ਇਸ਼ਕ ਹਾਂ,
ਕੋਈ ਆਖੇ ਮੇਰੀ ਜਾਤ ਨਹੀ,
ਨਾ ਦਿਨ ਮੇਰਾ ਕੋਈ ਆਖੇ ਮੇਰੀ ਰਾਤ ਨਹੀਂ,
ਹਾਂ ਮੈ ਇਸ਼ਕ ਹਾਂ, ਹਾਂ ਮੈ ਇਸ਼ਕ ਹਾਂ,
ਕੋਈ ਕਹਿੰਦਾ ਮੈ ਧੋਖੇਬਾਜ ਬੜਾ ,
ਕੋਈ ਕਹਿੰਦਾ ਮੈਨੂੰ ਤੇਰੇ ਤੇ ਨਾਜ਼ ਬੜਾ,
ਹਾਂ ਮੈ ਇਸ਼ਕ ਹਾਂ, ਹਾਂ ਮੈ ਇਸ਼ਕ ਹਾਂ,
ਕੋਈ ਕਹੇ ਮੈਨੂੰ ਤੂੰ ਡੋਬ ਦਿੰਦਾ,
ਕੋਈ ਕਹੇ ਤੂੰ ਸਭ ਨੂੰ ਜੋਗ ਦਿੰਦਾ,
ਹਾਂ ਮੈ ਇਸ਼ਕ ਹਾਂ ਜੀ ਹਾਂ ਮੈ ਇਸ਼ਕ ਹਾਂ,
ਖਾਨ ਆਖੇ ਤੂੰ ਸਿਤਮਾ ਦੀ ਜੜ ਬਣਦਾ,
ਮਹੀਵਾਲ, ਸੋਹਣੀਆਂ ਦੇ ਲਈ ਹੜ੍ਹ ਬਣਦਾ,
ਹਾਂ ਤੂੰ ਇਸ਼ਕ ਹੈ ਹਾਂ ਤੂੰ ਇਸ਼ਕ ਹੈ,, ishq gunah
ਕੋਈ ਆਖੇ ਗੁਨਾਹ ਮੈਨੂੰ,
ਕੋਈ ਆਖੇ ਸਜਾ ਮੈਨੂੰ,
ਹਾਂ ਮੈ ਇਸ਼ਕ ਹਾਂ ਹਾਂ ਮੈ ਇਸ਼ਕ਼ ਹਾਂ,
ਕੋਈ ਆਖਦਾ ਏ ਖੁਦਾ ਮੈਨੂੰ,
ਕੋਈ ਆਖਦਾ ਹੈਂ ਜੁਦਾ ਮੈਨੂੰ,
ਹਾਂ ਮੈ ਇਸ਼ਕ ਹਾਂ, ਹਾਂ ਮੈ ਇਸ਼ਕ ਹਾਂ,
ਕੋਈ ਆਖੇ ਮੇਰੀ ਜਾਤ ਨਹੀ,
ਨਾ ਦਿਨ ਮੇਰਾ ਕੋਈ ਆਖੇ ਮੇਰੀ ਰਾਤ ਨਹੀਂ,
ਹਾਂ ਮੈ ਇਸ਼ਕ ਹਾਂ, ਹਾਂ ਮੈ ਇਸ਼ਕ ਹਾਂ,
ਕੋਈ ਕਹਿੰਦਾ ਮੈ ਧੋਖੇਬਾਜ ਬੜਾ ,
ਕੋਈ ਕਹਿੰਦਾ ਮੈਨੂੰ ਤੇਰੇ ਤੇ ਨਾਜ਼ ਬੜਾ,
ਹਾਂ ਮੈ ਇਸ਼ਕ ਹਾਂ, ਹਾਂ ਮੈ ਇਸ਼ਕ ਹਾਂ,
ਕੋਈ ਕਹੇ ਮੈਨੂੰ ਤੂੰ ਡੋਬ ਦਿੰਦਾ,
ਕੋਈ ਕਹੇ ਤੂੰ ਸਭ ਨੂੰ ਜੋਗ ਦਿੰਦਾ,
ਹਾਂ ਮੈ ਇਸ਼ਕ ਹਾਂ ਜੀ ਹਾਂ ਮੈ ਇਸ਼ਕ ਹਾਂ,
ਖਾਨ ਆਖੇ ਤੂੰ ਸਿਤਮਾ ਦੀ ਜੜ ਬਣਦਾ,
ਮਹੀਵਾਲ, ਸੋਹਣੀਆਂ ਦੇ ਲਈ ਹੜ੍ਹ ਬਣਦਾ,
ਹਾਂ ਤੂੰ ਇਸ਼ਕ ਹੈ ਹਾਂ ਤੂੰ ਇਸ਼ਕ ਹੈ,, ishq gunah
sachimuchi8970

Khan punjabi

New Creator