Nojoto: Largest Storytelling Platform

ਕਿਸੇ ਨੂੰ ਕੀ ਪਤਾ ਇਹ 15 ਸਾਲ ਕਿੰਝ ਬੀਤੇ ਜ਼ਖਮ ਕੁਰੇਦ ਰਿ

ਕਿਸੇ ਨੂੰ ਕੀ ਪਤਾ ਇਹ 15 ਸਾਲ ਕਿੰਝ ਬੀਤੇ 
ਜ਼ਖਮ ਕੁਰੇਦ ਰਿਹਾ ਹਾ ਮੈਂ ਜੋ ਹਨ ਅੱਧ ਸਿਤੇ।
ਕਿਸ ਸਮੇਂ ਕਿਨਿਆਂ ਨੇ ਅਪਣਾਪਣ ਦਿਖਾਇਆ 
ਕਿਸ ਨੇ ਕਿਸ ਸਮੇਂ ਨਿਮਾਣੇ ਨਾਲ ਕਿਤੇ ਦਗੇ। 
ਜਾਮ ਸਹੀ ਗੱਲ ਆਖੀ ਆ ਕਿਸੇ ਸਿਆਣੇ ਨੇ 
ਲਵੀ ਮਾਂ ਜਾਇਆ ਜਦੋਂ ਕਿਸੇ ਦਾ ਵੱਖ ਹੋ ਜਾਵੇ
ਪਤਾ ਉਦੋਂ ਲੱਗਦਾ ਕਿ ਕੋਣ ਪਰਾਏ ਕੋਣ ਸਕੇ। 
           ਨਿਮਾਣਾ ਲਵੀ। #ਸੋਗ
ਕਿਸੇ ਨੂੰ ਕੀ ਪਤਾ ਇਹ 15 ਸਾਲ ਕਿੰਝ ਬੀਤੇ 
ਜ਼ਖਮ ਕੁਰੇਦ ਰਿਹਾ ਹਾ ਮੈਂ ਜੋ ਹਨ ਅੱਧ ਸਿਤੇ।
ਕਿਸ ਸਮੇਂ ਕਿਨਿਆਂ ਨੇ ਅਪਣਾਪਣ ਦਿਖਾਇਆ 
ਕਿਸ ਨੇ ਕਿਸ ਸਮੇਂ ਨਿਮਾਣੇ ਨਾਲ ਕਿਤੇ ਦਗੇ। 
ਜਾਮ ਸਹੀ ਗੱਲ ਆਖੀ ਆ ਕਿਸੇ ਸਿਆਣੇ ਨੇ 
ਲਵੀ ਮਾਂ ਜਾਇਆ ਜਦੋਂ ਕਿਸੇ ਦਾ ਵੱਖ ਹੋ ਜਾਵੇ
ਪਤਾ ਉਦੋਂ ਲੱਗਦਾ ਕਿ ਕੋਣ ਪਰਾਏ ਕੋਣ ਸਕੇ। 
           ਨਿਮਾਣਾ ਲਵੀ। #ਸੋਗ