Nojoto: Largest Storytelling Platform

ਸਤਿਗੁਰ ਜੀ ਤੇਰੀ ਕੀ ਸਿਫਤ ਕਰਾਂ ਮੇਰੇ ਕੋਲ ਅਲਫ ਅਲਫਾਜ ਹੈ

ਸਤਿਗੁਰ ਜੀ ਤੇਰੀ ਕੀ ਸਿਫਤ ਕਰਾਂ
ਮੇਰੇ ਕੋਲ ਅਲਫ ਅਲਫਾਜ ਹੈ ਨਹੀ
ਜੋ ਧੀ ਤੇ ਪੁਤ ਨੂੰ ਦਸਤਾਰ ਦਿਤੀ
ਵਿਚ ਦੁਨੀਅਾ ਅਜੇਹਾ ਕੋੲੀ ਤਾਜ ਹੈ ਨਹੀ
ਤੇਰੀ ਦਿਤੀ ਦਾਤ ਜਦ ਸੀਸ ੳੁਤੇ
ਸਜਾਕੇ ਜਦ ਖੁਦ ਵਲ ਦੇਖਦਾ ਹੈ
ਸਚ ਜਾਣਿੳੁ ਪਿਤਾ ਦਸ਼ਮੇਸ਼ ਜੀੳੁ 
ਬਸਖੇੜੀਅਾ,ੳੁਹ ਮਥਾ ਟੇਕਦਾ ਹੈ ... #Sardarji #singhisking
ਸਤਿਗੁਰ ਜੀ ਤੇਰੀ ਕੀ ਸਿਫਤ ਕਰਾਂ
ਮੇਰੇ ਕੋਲ ਅਲਫ ਅਲਫਾਜ ਹੈ ਨਹੀ
ਜੋ ਧੀ ਤੇ ਪੁਤ ਨੂੰ ਦਸਤਾਰ ਦਿਤੀ
ਵਿਚ ਦੁਨੀਅਾ ਅਜੇਹਾ ਕੋੲੀ ਤਾਜ ਹੈ ਨਹੀ
ਤੇਰੀ ਦਿਤੀ ਦਾਤ ਜਦ ਸੀਸ ੳੁਤੇ
ਸਜਾਕੇ ਜਦ ਖੁਦ ਵਲ ਦੇਖਦਾ ਹੈ
ਸਚ ਜਾਣਿੳੁ ਪਿਤਾ ਦਸ਼ਮੇਸ਼ ਜੀੳੁ 
ਬਸਖੇੜੀਅਾ,ੳੁਹ ਮਥਾ ਟੇਕਦਾ ਹੈ ... #Sardarji #singhisking