Nojoto: Largest Storytelling Platform
jaggimarar1363
  • 22Stories
  • 17Followers
  • 254Love
    0Views

Jaggi Marar

ਦੁਨੀਆਂ ਜਿੱਤਣ ਆਏ ਕੱਲੀ ਤੈਨੂੰ ਨੀ 💕

  • Popular
  • Latest
  • Video
05e7af0503c366f3395da3d8a02b5a77

Jaggi Marar

Unsplash ਖਾਮੋਸ਼ੀਆਂ ਹੀ ਚੰਗੀਆਂ ਨੇ ਹੁਣ ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ । 😍

©Jaggi Marar #library
05e7af0503c366f3395da3d8a02b5a77

Jaggi Marar

White ਸਾਡਾ ਚੰਨ ਜਿਹਾ ਯਾਰ ਆਪਣੀ ਚਮਕ ਗਵਾਵੇ ਨਾ
ਫੁੱਲਾਂ ਜਿਹਾ ਚਿਹਰਾ ਓਹਦਾ ਕਦੀ ਮੁਰਝਾਵੇ ਨਾ
ਓਹਦੀ ਅੱਖ ਵਿੱਚੋਂ ਹੰਝੂ ਕਦੇ ਡੁੱਲ੍ਹੇ ਨਾ
ਮੰਗਾਂ ਰੱਬ ਤੋਂ ਦੁਆ ਉਹ ਸਾਨੂੰ ਕਦੇ ਭੁੱਲੇ ਨਾ♥️

©Jaggi Marar #good_night  sad shayari

#good_night sad shayari #SAD

05e7af0503c366f3395da3d8a02b5a77

Jaggi Marar

White ਅੱਧ ਚ ਜੱਟਾਂ ਨੇ ਕਦੇ ਵੈਰ ਛੱਡੇ ਨਾ
ਦੇਖੀ ਐ ਗਰੀਬੀ ਤਾਂਹੀ ਪੈਰ ਛੱਡੇ ਨਾ। 😎

©Jaggi Marar #Sad_Status  2 line love shayari in english

#Sad_Status 2 line love shayari in english

05e7af0503c366f3395da3d8a02b5a77

Jaggi Marar

White ਬਾਪੂ ਜਿੰਨਾ ਕਰਾਂ ਸਤਿਕਾਰ ਵੱਡੇ ਭਾਈ ਦਾ,ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈਦਾ। 😊

©Jaggi Marar #love_shayari
05e7af0503c366f3395da3d8a02b5a77

Jaggi Marar

White ਬੁੱਲ੍ਹਿਆ ਆਸ਼ਿਕ ਹੋਇਓਂ ਰੱਬ ਦਾ , ਮਲਾਮਤ ਹੋਈ ਲਾਖ , 
ਲੋਕ 'ਕਾਫ਼ਰ ਕਾਫ਼ਰ' ਆਖਦੇ , ਤੂੰ 'ਆਹੋ ਆਹੋ' ਆਖ | 🤝

©Jaggi Marar #love_shayari  shayari love

#love_shayari shayari love

05e7af0503c366f3395da3d8a02b5a77

Jaggi Marar

White ਸੋਨੇ ਦੀਆਂ ਡਲੀਆਂ ਨੇ, ਚੰਦਨ ਵਿੱਚ ਰਲੀਆਂ ਨੇ ਕਾਬੁਲ ਦੀਆਂ ਨੀਹਾਂ ਨੇ, ਮੇਰੇ ਪਿੰਡ ਦੀਆਂ ਧੀਆਂ ਨੇ।😇

©Jaggi Marar #Sad_Status
05e7af0503c366f3395da3d8a02b5a77

Jaggi Marar

ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ,
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ.. 😇

©Jaggi Marar  shayari love

shayari love #Shayari

05e7af0503c366f3395da3d8a02b5a77

Jaggi Marar

White 
    ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ.

©Jaggi Marar #GoodMorning  attitude shayari

#GoodMorning attitude shayari

05e7af0503c366f3395da3d8a02b5a77

Jaggi Marar

White 
    ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ!

©Jaggi Marar #sunset_time
05e7af0503c366f3395da3d8a02b5a77

Jaggi Marar

White 
    ਨੀ ਮੁੰਡਾ ਮੋੜ ਦਉਗਾ ਮੁੱਲ ਹਰ 🙈ਰੀਝ ਦਾ ਤੇਰਾ ਮੇਰਾ 💝ਮੇਲ ਜਿਵੇਂ 🍷wine ਨਾਲ cheese 🧀 ਦਾ.....

©Jaggi Marar #Sad_Status  shayari attitude

#Sad_Status shayari attitude

loader
Home
Explore
Events
Notification
Profile