Nojoto: Largest Storytelling Platform
indersingh1772
  • 81Stories
  • 251Followers
  • 941Love
    0Views

Inder Singh

ਮੈਂ ਨੀ ਆਉਦਾ ਸਹਿਰ ਤੇਰੇ,ਮੇਰਾ ਨਾਮ ਆਉਗਾ @_ik_ehsaas insta Profile Follow Me

  • Popular
  • Latest
  • Video
06178bb05cc6522e963a4bb10bddbbfc

Inder Singh

https://youtu.be/1UPtKHWOB80

https://youtu.be/1UPtKHWOB80

27 Views

06178bb05cc6522e963a4bb10bddbbfc

Inder Singh

ਹਰ ਗੱਲ ਦਾ ਮਤਲਵ ਹੋਵੇ ਇਹ ਜ਼ਰੂਰੀ ਤਾ ਨੀ ਸੱਜਣਾ 
ਮੈਂ ਬੇਵਫਾ ਹੀ ਹੋਵਾ ਇਹ ਜਰੂਰੀ ਤਾ ਨੀ ਸੱਜਣਾ 
ਤੂੰ ਰਹਿ ਸਦਾ ਖੁਸ਼ ਇਹ ੳਮੀਦ ਮੈਂ ਕਰਦਾ
ਆਪਾ ਦੋਨੋ ਰਹੀਏ ਉਦਾਸ ਇਹ ਜਰੂਰੀ ਤਾਂ ਨੀ ਸੱਜਣਾ

ਇੰਦਰ ✏ #ਜਰੂਰੀ #ਤਾ #ਨਹੀ #ਸੱਜਣਾ

#ਜਰੂਰੀ #ਤਾ #ਨਹੀ #ਸੱਜਣਾ

14 Love

06178bb05cc6522e963a4bb10bddbbfc

Inder Singh

ਲੰਘ ਗਏ ੳਹ ਦਿਨ ਜਦੋਂ ਤੂੰ ਨਾਲ ਸੀ,
ਲੰਘ ਜਾਣਗੇ ਉਹ ਦਿਨ ਜਦੋਂ ਹੁਣ ਤੂੰ ਨਾਲ ਨਹੀ, 
ਮੰਨਿਆ ਥੋੜਾ ਤੜਫਾਗੇ ਜਰੂਰ,
ਸਾਇਦ ਮੇਰਾ ਰੁਖ਼ਸਤ ਹੋਣਾ ਲਿਖਿਆ ਹੀ ਏਦਾ,

INDER #ਰੁਖਸਤ

#ਰੁਖਸਤ

9 Love

06178bb05cc6522e963a4bb10bddbbfc

Inder Singh

 #ਆਉਣਾ #ਜਾਣਾ

#ਆਉਣਾ #ਜਾਣਾ #nojotophoto

2 Love

06178bb05cc6522e963a4bb10bddbbfc

Inder Singh

#OpenPoetry ਤੂੰ ਕੁੰਡਾ ਖੋਲ ਦਈ ਖੜਕਣ ਤੋਂ ਪਹਿਲਾ,
ਮੈਂ ਤੇਰੇ ਦਰ ਹੀ ਆਵਾਗੀ ਭਟਕਣ ਤੋਂ ਪਹਿਲਾ,

INDER #ਬੂਹੇ #ਬਾਰੀਆਂ

#ਬੂਹੇ #ਬਾਰੀਆਂ #OpenPoetry

5 Love

06178bb05cc6522e963a4bb10bddbbfc

Inder Singh

ਗਲਤੀ ਤੇਰੀ ਨਹੀ ਕਿ ਤੂੰ ਮੈਨੂੰ ਧੋਖਾ ਦਿੱਤਾ,
ਗਲਤੀ ਮੇਰੀ ਜੋ ਮੈਂ ਤੈਨੂੰ ਮੌਕਾ ਦਿੱਤਾ,

INDER ✏ #ਗਲਤੀ

#ਗਲਤੀ

13 Love

06178bb05cc6522e963a4bb10bddbbfc

Inder Singh

ਕਾਸ਼! ਸੁਪਨੇ ਹਕੀਕਤ ਹੁੰਦੇ,
ਤਾਂ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ,
ਕਾਸ਼! ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ,
ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ,

INDER ✏ #ਸੁਪਨੇ #ਤੇਰੇ

#ਸੁਪਨੇ #ਤੇਰੇ

10 Love

06178bb05cc6522e963a4bb10bddbbfc

Inder Singh

ਬਹੁਤ ਗੱਲਾਂ ਨੇ ਕਰਨ ਨੂੰ ਨਾਲ ਤੇਰੇ "ਜਿੰਦਗੀ"
ਕਦੇ ਕੋਲ ਤਾਂ ਬੈਠੀ ਚਾਹ ਪਿਆਵਾਗੇ ਤੈਨੂੰ
 #ਦੋਸਤ #ਜਿੰਦਗੀ

#ਦੋਸਤ #ਜਿੰਦਗੀ

10 Love

06178bb05cc6522e963a4bb10bddbbfc

Inder Singh

ਦਿਲ ਦੀਆਂ ਗੱਲਾਂ ਅਗਰ ਦਿਲ ਨਾ ਸਮਝਣ ,
ਤਾ ਸਮਝੋ ਤੁਹਾਡੇ ਦਿਲ ਰਿਸਵਤਖੋਰ ਹੋ ਗਏ , 

 🌹 INDER 🌹 #ਰਿਸਵਤਖੋਰ #ਦਿਲ

#ਰਿਸਵਤਖੋਰ #ਦਿਲ

12 Love

06178bb05cc6522e963a4bb10bddbbfc

Inder Singh

ਉਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉੱਠਾ ਕਰ ਮਿਲਿਆ ਕਰ, 
ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਚੋਂ ਆਪਣੇ ਆਪ ਨੂੰ ਦੇਖਣਾ,
 #ਤੇਰਾ #ਨਜਰ #ਝੁਕਾ #ਕੇ #ਮਿਲਣਾ

#ਤੇਰਾ #ਨਜਰ #ਝੁਕਾ #ਕੇ #ਮਿਲਣਾ

13 Love

loader
Home
Explore
Events
Notification
Profile