Nojoto: Largest Storytelling Platform
nojotouser3040957779
  • 180Stories
  • 513Followers
  • 2.1KLove
    3.2KViews

its_sukh3337

ना में हिन्दू,ना सीख, ईसाई और ना ही मुसलमान हूं में तो उस ईश्वर, वाहेगुरु, गोड और खुदा का बनाया एक इन्सान हूं 7529849765 whatsapp no.

  • Popular
  • Latest
  • Repost
  • Video
069c2bffe19ea0224c96dc5ac2d0d46e

its_sukh3337

White ਜਦੋਂ ਹੰਝੂਆਂ ਦਾ ਭਾਰ ਅੱਖੀਆਂ ਚੋਂ ਬਹਿ ਜੇ 
ਤਾਂ ਏਹਦੇ ਨਾਲ ਮਨ ਵੀ ਹਲਕਾ ਹੋ ਜਾਂਦਾ

©its_sukh3337
  follow me guys 
#sad_quotes #crying #Feel #heartbroken💔

follow me guys #sad_quotes #crying #Feel heartbroken💔 #heartbroken😕

069c2bffe19ea0224c96dc5ac2d0d46e

its_sukh3337

White ਤੋੜ ਤੋੜ ਕੇ ਪੱਥਰ ਨੂੰ ਮੈਂ 
ਮੂਰਤ ਇੱਕ ਬਣਾਈ ਸੀ 
ਹਨੇਰੀ ਜਹੀ ਉਹਦੀ ਜਿੰਦਗੀ ਦੇ ਵਿੱਚ 
ਇੱਕ ਪਿਆਰ ਦੀ ਜੋਤ ਜਗਾਈ ਸੀ 
ਜੋ ਜੋਤ ਜਗੀ ਤੋਂ ਚਾਨਣ ਹੋਇਆ 
ਉਹਨੇ ਵੰਡ ਦਿੱਤਾ ਚਾਰੇ ਪਾਸੇ
ਮੈਂ ਜਿਸਨੂੰ ਹੱਸਣਾ ਸਿਖਾਇਆ ਸੀ 
ਮੇਰੇ ਓਹੀਓ ਖੋਹ ਕੇ ਲੈ ਗਿਆ ਹਾਸੇ
ਹਾਸੇ ਖੁਸ਼ੀਆਂ ਵੰਡਦਾ ਰਿਹਾ ਉਹ 
ਜਾ ਕੇ ਹੋਰਾਂ ਦੇ ਵਿਹੜੇ 
ਉਹ ਹੁਣ ਕਿਸੇ ਹੋਰ ਨਾਲ ਪੂਰੇ ਕਰਦਾ 
ਸੀ ਅਸੀਂ ਸੁਪਨੇ ਦੇਖੇ ਜਿਹੜੇ
ਹੁਣ ਜਦ ਸੁਪਨਿਆਂ ਵਿੱਚ ਉਹ ਦਿਖਦਾ ਮੈਂਨੂੰ 
ਮੈਂ ਅੱਖ ਖੁੱਲੀ ਤੋਂ ਰੋਵਾਂ
ਕਦੇ ਮੁੜ ਨਾ ਆ ਜਾਵੇ ਸੁਪਨਾ ਉਹਦਾ 
ਮੈਂ ਡਰਦਾ ਡਰਦਾ ਸੌਵਾਂ
ਨੀ ਮੈਂ ਡਰਦਾ ਡਰਦਾ ਸੌਵਾਂ

©its_sukh3337
  #Sad_Status  sad poetry poetry poetry lovers

#Sad_Status sad poetry poetry poetry lovers #Poetry

069c2bffe19ea0224c96dc5ac2d0d46e

its_sukh3337

White ਅੱਜ ਦਿੱਲ ਕਰਦਾ ਕੇ ਗੱਲ ਕਰਾਂ
ਗੱਲ ਕਰਾਂ ਰੁੱਠੇ ਸੱਜਣ ਨਾਲ
ਤਕਲੀਫ ਪਿੱਛਾ ਨਹੀਂ ਛੱਡ ਦੀ 
ਪਿੱਠ ਦਿਖਾ ਕੇ ਭੱਜਣ ਨਾਲ
ਬੰਦਾ ਜਿਸਮ ਦਾ ਭੁੱਖਾ ਨਹੀਂ ਰਹਿੰਦਾ 
ਰੂਹ ਦੇ ਇਸ਼ਕ ਵਿੱਚ ਭਿਜਣ ਨਾਲ਼
ਪਰ ਅਕਸਰ ਪਛਤਾਵਾ ਬਚ ਜਾਂਦਾ ਹੈ 
ਸ਼ੱਕ ਦੀ ਅੱਗ ਵਿਚ ਰਿਝਣ ਨਾਲ
ਪਿਆਰ ਦੀ ਮਿਠਾਸ ਖ਼ਤਮ ਹੋ ਜਾਂਦੀ 
ਗੱਲ ਗੱਲ ਤੇ ਸੱਜਣ ਤੋਂ ਖਿਝਣ ਨਾਲ
ਸਰੀਰ ਚੋਂ ਰੂਹ ਜਹੀ ਨਿਕਲ ਜਾਂਦੀ 
ਬਿਰਹਾ ਦੀ ਅੱਗ ਵਿਚ ਪਸੀਜਣ ਨਾਲ
ਭੁੱਖ ਦੂਨੀ ਹੋ ਹੋ ਲੱਗਦੀ ਹੈ 
ਇੱਕ ਵਾਰ ਜਿਸਮ ਦੇ ਰੱਜਣ ਨਾਲ਼
ਨਾ ਰੂਹ ਕਦੇ ਵੀ ਨਿਖਰਦੀ ਹੁੰਦੀ 
ਦੇਹੀ ਗਹਿਣਿਆਂ ਦੇ ਸੱਜਣ ਨਾਲ

©its_sukh3337
  #love_qoutes  shayari on love shayari on life zindagi sad shayari shayari status shayari love

#love_qoutes shayari on love shayari on life zindagi sad shayari shayari status shayari love

069c2bffe19ea0224c96dc5ac2d0d46e

its_sukh3337

इस मुसाफ़िर ने सफ़र सुरु कर दिया है फिर से 
पहले जब किसी ने हाथ थामा था 
तो हमने चलना छोड दिया था

©its_sukh3337
  #Travel #brockenheart #safar #feelalone
069c2bffe19ea0224c96dc5ac2d0d46e

its_sukh3337

White ਉਹਨੇ ਜਾਣ ਦਾ ਮਨ ਬਣਾ ਲਿਆ ਸੀ 
ਅਸੀਂ ਰੋਕਦੇ ਉਹਨੂੰ ਦੱਸ ਕੀ ਕਹਿ ਕੇ 
ਉਹਨੇ ਮਾੜੇ ਤੋਂ ਮਾੜਾ ਆਖਿਆ ਸਾਨੂੰ 
ਅਸੀਂ ਸੁਣ ਲਿਆ ਸਭ ਕੁਝ ਜੀ ਕਹਿ ਕੇ 
ਅਸੀਂ ਉਹਦੀ ਰਜ਼ਾ ਵਿਚ ਰਾਜ਼ੀ ਹੋ ਗਏ 
ਮਰਜ਼ੀ ਰੱਬ ਦੀ ਕਹਿ ਕੇ 
ਮਰਜੀ ਰੱਬ ਦੀ ਕਹਿ ਕੇ

©its_sukh3337
  #love_shayari  shayari sad sad shayari

#love_shayari shayari sad sad shayari

069c2bffe19ea0224c96dc5ac2d0d46e

its_sukh3337

पहले मुझे खुद संभलने दो 
फिर मैं सब कुछ सम्भाल लूँगा

©its_sukh3337
  #standAlone  shayari sad zindagi sad shayari

#standAlone shayari sad zindagi sad shayari

069c2bffe19ea0224c96dc5ac2d0d46e

its_sukh3337

#sad_shayari #Josh #Agosh #Hosh
069c2bffe19ea0224c96dc5ac2d0d46e

its_sukh3337

dil di gall _ meri awaj vall dhiyan na dinde hoye lyrics suneo
#tumhidekhona h m alam s Puneet Arora Sunny Sudha Tripathi Anshu writer Anupriya

dil di gall _ meri awaj vall dhiyan na dinde hoye lyrics suneo #tumhidekhona h m alam s Puneet Arora Sunny Sudha Tripathi Anshu writer Anupriya

069c2bffe19ea0224c96dc5ac2d0d46e

its_sukh3337

#lost
069c2bffe19ea0224c96dc5ac2d0d46e

its_sukh3337

#deathwish 

#PoeticAntakshri
loader
Home
Explore
Events
Notification
Profile