Nojoto: Largest Storytelling Platform
pargatsekhon9985
  • 17Stories
  • 47Followers
  • 91Love
    0Views

Pargat Sekhon

hobby singing and layrics

  • Popular
  • Latest
  • Video
06e67579e1986ebb0900e8797be7c4b0

Pargat Sekhon

ਤੇਰੀ ਯਾਦ ਜਿੰਦਾ ਹੈ
ਅੱਜ ਵੀ 

ਤਸਵੀਰਾਂ 'ਚ 
ਖਾਬਾਂ 'ਚ ...... ਸੇਖੋਂ

ਸੇਖੋਂ

06e67579e1986ebb0900e8797be7c4b0

Pargat Sekhon

Come back  ਮੈਂ ਪੀੜ ਮਕਾੳੁਣੀ ਥਾਂਵੇ ਹੀ 
ਹੋਰ ਦਰਦ ਨੀ ਸਹਿਣਾ ਮੈਂ ,
ੲਿਸ਼ਕ ਮੁੱਹਬਤ ਰੋਗ ਅੱਵਲੇ 
ਹੋਰ ਤਾਂ ਕੁੱਝ ਨੀ ਕਹਿਣਾ ਮੈਂ ,
ਹੰਝੂਅਾਂ ਦਾ ਪੀਣਾ ਜਾਮ ਪੈਂਦਾ 
ਨਹੀਂ ੲਿਸ਼ਕੇ ਦੀ ਮਹਿਫਿਲ ਬਹਿਣਾ ਮੈਂ ,
ਤੂੰ ਰੱਤਾ ਮੁੱਹਬਤ ਦੇ ਜਾ ਵੇ 
ਹੋਰ ਤਾਂ ਕੁੱਝ ਨੀ ਲੈਣਾ ਮੈਂ ,
ਬਿਨ ਤੇਰੇ ਜ਼ਿੰਦਗੀ ਗੁਜਰ ਜਾੳੂ 
ਅੈਸਾ ਝੂਠ ਨੀ ਕਹਿਣਾ ਮੈਂ ,
ੲਿੱਕ ਪਹਿਰ ਤਾਂ ਬੀਤ ਜਾੳੂ ਅੌਖੇ - ਸੌਖੇ 
ਦੂਜੇ ਪਹਿਰ ਨੀ ਰਹਿਣਾ ਮੈਂ ....... sekhon

sekhon

06e67579e1986ebb0900e8797be7c4b0

Pargat Sekhon

Good Morning sada ta peyar v mazak bn k reh geya

06e67579e1986ebb0900e8797be7c4b0

Pargat Sekhon

Dear Nojoto  ੳੁਹਨਾਂ ਪੰਨਿਅਾਂ
ਨੂੰ ਵੀ ਮਾਣ 
ਹੋਣਾ ਲਾਜ਼ਮੀ .....

06e67579e1986ebb0900e8797be7c4b0

Pargat Sekhon

The memories haunts because, ਦਿਲ ਦੇ ਬੂਹੇ ਲੱਗ 

ਗੲੀ ਜ਼ਰ ਸੱਜਣਾ ..... tera sekhon

tera sekhon

06e67579e1986ebb0900e8797be7c4b0

Pargat Sekhon

ਮਤਲਬੀ ਅੈ 
ਦੁਨੀਅਾਂ

ਮਤਲਬ ਕੱਢਦੇ 
ਵੇਖੇ ਮੈਂ ,

ਸਾਥੋ ਰੁੱਸਿਅਾ ਰੱਬ ਵੀ
ਮੰਨਿਅਾਂ ਨੀ 

ਮੱਥੇ ਥਾਂ-ਥਾਂ 
ਟੇਕੇ ਮੈਂ ......

06e67579e1986ebb0900e8797be7c4b0

Pargat Sekhon

Dear Nojoto ਮਤਲਬੀ ਅੈ 
ਦੁਨੀਅਾਂ

ਮਤਲਬ ਕੱਢਦੇ 
ਵੇਖੇ ਮੈਂ ,

ਸਾਥੋ ਰੁੱਸਿਅਾ ਰੱਬ ਵੀ
ਮੰਨਿਅਾਂ ਨੀ 

ਮੱਥੇ ਥਾਂ-ਥਾਂ 
ਟੇਕੇ ਮੈਂ ......

06e67579e1986ebb0900e8797be7c4b0

Pargat Sekhon

ਮੈਂ ਸੱਚ ਲੱਭਣ 
ਤੁਰਿਅਾ ਹਾਂ

ਜੇ ਮਿਲਿਅਾ ਤੈਨੂੰ 
ਪੇਗ਼ਾਂਮ ਲਿਖਾਂਗਾਂ ,

ਤੈਨੂੰ ਪਤੈ ?
ਝੂਠ ਦਾ ਨਾਮ
ਜ਼ਿੰਦਗੀ ਅੈ .... ਸੇਖੋਂ

ਸੇਖੋਂ

06e67579e1986ebb0900e8797be7c4b0

Pargat Sekhon

ਅਾ ਤੇਰੇ ਲੲੀ ਖ਼ਤ ਜਿਹਾ

 ਲਿਖਿਅਾ ਸੀ

ਪਰ ਅਾਪੇ ਮੁੜ-ਮੁੜ 

ਪੜਿਅਾ ੲੇ ........ ਸੇਖੋਂ

ਸੇਖੋਂ

06e67579e1986ebb0900e8797be7c4b0

Pargat Sekhon

When I see your eyes ਕਿਸੇ ਦੀ ਯਾਦ ਕਿਸੇ ਲੲੀ ਮਹਿਰਮ ਅੈ 

ਜੋ ਜਾਗਣ ਕਾਲੀਅਾਂ ਰਾਤਾਂ ਨੂੰ ,

ਸਾਡੀ ਅੱਖੀਅਾ ਦੇ ਨੀਰ ਚੋਂ ਪੀਅ ਲੈ ਪਾਣੀ 

ਕਿੳੁਂ ੳੁਡੀਕੇਂ ਦੱਸ ਬਰਸਾਤਾਂ ਨੂੰ ,

ਸਾਡੀ ਜ਼ਿੰਦਗੀ ਕਾਲੀ ਹਨੇਰ ਜਿਹੀ 

ਅਸੀ ਲੱਭਣ ਤੁਰ ਪੲੇ ਪ੍ਭਾਤਾਂ ਨੂੰ ,

ੲਿਹ ਮੁੱਹਬਤ ਬੇਵੱਸ , ਬਸ ਹੋ ਜਾਂਦੀ 

ਨਾ ਮੱਜ਼ਬ ਪੁੱਛੇ ਨਾ ਜਾਤਾਂ ਨੂੰ ......... ਸੇਖੋਂ

ਸੇਖੋਂ

loader
Home
Explore
Events
Notification
Profile