Nojoto: Largest Storytelling Platform
gurjotsingh3100
  • 44Stories
  • 58Followers
  • 337Love
    0Views

Gurjot singh

  • Popular
  • Latest
  • Video
093aec94f41c2f3049c26d25ab93b9c4

Gurjot singh

ਯਾਰ ਬਦਲ ਗਏ ।‌ ਪਿਅਾਰ ਬਦਲ ਗਏ  । 

ਇਥੇ ਮੋਦੀ ਵਰਗੇ‌ ਪ੍ਦਾਨ  ਬਦਲ ਗਏ ।।

  ਤੂੰ  ਗੱਲ  ਹੂੰਸ਼ਣ ਦੀ ਕਰਦਾ ਸ਼ੱਜਣਾ ।।   


       ਜੋਤੀ ।।। #Rose
093aec94f41c2f3049c26d25ab93b9c4

Gurjot singh

ਹੁਣ ਜਿਉਦੇ‌ ਆ ਸ਼ੱਜਣਾ‌ ਕਦਰ ਕਰੀਆ ਕਰ ।।

ਜੇ ਮਰ ਗਏ  ਹਨਾ ਯਾਦ ਕਰ ਕਰ ਰੋਈਆ ਕਰੇਗਾ।।



ਜੋਤੀ।।

093aec94f41c2f3049c26d25ab93b9c4

Gurjot singh

ਤੂੰ ਤਾ ਸੱਤ ਜਨਮਾ ਦੇ ਵਾਦੇ ਕਰਦਾ ਸੀ।।

ਸ਼ੱਜਣਾ ।।

ਪਰ ਦਿਲ  ਸੱਤ ਦਿਨਾ ਵਿਚ ਭਰ ਗਿਆ।।।

              ਜੋਤੀ।।

093aec94f41c2f3049c26d25ab93b9c4

Gurjot singh

ਤੇਰੇ ਨਾਲੋ ਤਾ ਤੇਰੀਆ ਯਾਦਾ ਚੰਗੀਆ ਨੇ ।਼ 


ਸੱਜਣਾ ।।

ਕੋਲ ਤਾ‌‌‌‌ ਰਹਿੰਦੀ ਆ ਨੇ।।‌ 

ਜੋਤੀ ।। #Smile
093aec94f41c2f3049c26d25ab93b9c4

Gurjot singh

ਤੇਰੇ ਨਾਲੋ ਤਾ ਤੇਰੀਆ ਯਾਦਾ ਚੰਗੀਆ ਨੇ ।਼ 


ਸੱਜਣਾ ।।

ਕੋਲ ਤਾ‌‌‌‌ ਰਹਿੰਦੀ ਆ ਨੇ।।‌ 

ਜੋਤੀ ।। #Smile
093aec94f41c2f3049c26d25ab93b9c4

Gurjot singh

ਤਰਸ ਕਰ ਲਾ ਸਾਡੇ ਤੇ ਸੱਜਣਾ ।।

ਜੇ ਗੱਲ ਮਹੋਬਤ ਦੀ ਕਰਦਾ ਉਹ ਤਾ 

ਅਸੀ ਆਪੇ ਬਹੁਤ ਕਰ ਲਾ ਗੇ ।।  


ਜੋਤੀ।। #worldhealthday
093aec94f41c2f3049c26d25ab93b9c4

Gurjot singh

ਜੋ‌ ਨਸ਼ਾ ਜਿਸ਼ਮ ਨੂੰ ਲਾਈਆ ਸੀ ।

ਉਹ ਤਾ ਛੱਡ ਤਾ ਸ਼ੱਜਣਾ ।।

ਪਰ ਜਿਹੜਾ ਆ ਰੂਹ ਨੂੰ ਤੂੰ  ਲਾ ਗਿਆ ।

ਉਹ ਨੀ ਛੱਡੀਆ ਜਾਦਾ ।।


ਜੋਤੀ‌ ।। #worldhealthday
093aec94f41c2f3049c26d25ab93b9c4

Gurjot singh

Vote ਕਹਿੰਦੀ‌  ਲਾਲਟੇਨ  ਵਰਗੀ ਹੋਈ ਪਈਆ  ਜਿੰਦਗੀ ।। 


ਸੱਜਣਾ‌ ।।


ਸਾਰੇ ਰਾਤ‌ ਨੂੰ ਹੀ ਯਾਦ ਕਰਦੇ ਨੇ 


             ਜੋਤੀ।।। #voting
093aec94f41c2f3049c26d25ab93b9c4

Gurjot singh

ਸਾਡਾ‌ ਰੱਬ ਤਾ ਤੂੰ ਹੀ ਆ‌ ।।

ਸਾਡੇ‌ ਆਲੀਆ ।।

ਅਸੀ ਅਪਣੇ ਰੱਬ ਨੂੰ ਨਰਾਜ਼ ਥੋੜੀ ਕਰ  ਸਕਦੇ ਆ ।।



      ਜੋਤੀ ll #Love
093aec94f41c2f3049c26d25ab93b9c4

Gurjot singh

ਜਿਸ਼ਮ ਤਾ‌ ਤੈਨੂੰ ਹੋਰ ਵੀ ਸੋਹਣਾ‌ ਮਿਲ ਜਾਣਾ‌ ।।

ਸ਼ੱਜਣਾ‌।।

ਪਰ ਦਿਲ ਸਾਡੇ  ਦਿਲ ਵਰਗਾ ਨਹੀ ਹੋਣਾ।।


                   ਜੋਤੀ। #directions
loader
Home
Explore
Events
Notification
Profile